Best Punjabi - Hindi Love Poems, Sad Poems, Shayari and English Status
Gumnaam || punjabi shayari || ghaint status
Mein gumnaam hi changa haan
Jekar naam hoyia
Taan koi mashoor badnaam hovega✌️
ਮੈਂ ਗੁੰਮਨਾਮ ਹੀ ਚੰਗਾ ਹਾਂ
ਜੇਕਰ ਨਾਮ ਹੋਇਆ
ਤਾਂ ਕੋਈ ਮਸ਼ਹੂਰ ਬਦਨਾਮ ਹੋਵੇਗਾ✌️
Title: Gumnaam || punjabi shayari || ghaint status
Jado has ke tu bole naa || punjabi shayari
ਜਦੋ ਹੱਸ ਕੇ ਕਦੇ ਤੂੰ ਬੋਲੇ ਨਾ
ਤਾਂ ਕੱਖ ਪੱਲੇ ਨਾ ਛੱਡਦਾ ਏ
ਉਦਾਸ ਜਾ ਤੇਰਾ ਮੁੱਖ ਯਾਰਾਂ
ਸਾਡੀ ਜਾਨ ਜੀ ਕੱਢਦਾ ਏ
ਪ੍ਰੀਤ ਤੈਨੂੰ ਖੁਸ਼ ਵੇਖ ਕੇ
ਭਾਈ ਰੂਪੇ ਵਾਲੇ ਦਾ ਖੂਨ ਜਾ ਵਧਦਾ ਏ
