Best Punjabi - Hindi Love Poems, Sad Poems, Shayari and English Status
ROWAN ME BEH K | Tutte Dil di Shayari
Lutt laye ne haase, me dewan dil nu dilase
eve laa baitha uche chubaryaan de naal
rowan me hun, beh k tareyian de naal
ਲੁੱਟ ਲਏ ਨੇ ਹਾਸੇ ਮੈਂ ਦੇਵਾਂ ਦਿਲ ਨੂੰ ਦਿਲਾਸੇ
ਐਂਵੇ ਲਾ ਬੈਠਾਂ ਮੈਂ ਉਚੇ ਚੁਬਾਰਿਆਂ ਦੇ ਨਾਲ
ਰੋਵਾਂ ਮੈਂ ਬਹਿ ਕੇ, ਹੁਣ ਤਾਰਿਆਂ ਦੇ ਨਾਲ
Title: ROWAN ME BEH K | Tutte Dil di Shayari
Nazam Pyar di || 2 lines on Alone shayari
mere kol tan rehndi hai, par mere val nahi hundi,
gallan tan ho jandiyaan ne par koi gal nahi hundi!
ਮੇਰੇ ਕੋਲ ਤਾਂ ਰਹਿੰਦੀ ਹੈ ਪਰ ਮੇਰੇ ਵੱਲ ਨਹੀਂ ਹੁੰਦੀ,
ਗੱਲਾਂ ਤਾਂ ਹੋ ਜਾਂਦੀਆਂ ਨੇ ਪਰ ਕੋਈ ਗੱਲ ਨਹੀਂ ਹੁੰਦੀ!