Sacha dost आइना और परछाई ki tarah hota hai आइना kbhi jhooth nhi bolta परछाई kabhi sath nhi chodti 💯
Enjoy Every Movement of life!
Sacha dost आइना और परछाई ki tarah hota hai आइना kbhi jhooth nhi bolta परछाई kabhi sath nhi chodti 💯
koi vaarda jaan apneya te kai bane jaan de vairi aa
koi dinda sharbat peen nu te koi gholda firda jehraa
ਕੋਈ ਵਾਰਦਾ ਜਾਨ ਆਪਣਿਆਂ ਤੇ ਕਈ ਬਣੇ ਜਾਨ ਦੇ ਵੈਰੀ ਆ
ਕੋਈ ਦਿੰਦਾ ਸ਼ਰਬਤ ਪੀਣ ਨੂੰ ਤੇ ਕੋਈ ਘੋਲਦਾ ਫ਼ਿਰਦਾ ਜ਼ਹਿਰਾਂ
♠ ਸੁਦੀਪ ਮਹਿਤਾ♦
na jjane kaisaa manzar hoga
jab tera kisi se sangam hoga
dil ke sau tukdhe honge
jab tere ghar ke samne se guzar rahe honge
ਨਾ ਜਾਣੇ ਕੈਸਾ ਮੰਜ਼ਰ ਹੋਗਾ,,
ਜਬ ਤੇਰਾ ਕਿਸੀ ਸੇ ਸੰਗਮ ਹੋਗਾ ।
ਦਿਲ ਕੇ ਸੌ ਟੁਕੜੇ ਹੋਂਗੇ,,
ਜਬ ਤੇਰੇ ਘਰ ਕੇ ਸਾਮਣੇ ਸੇ ਗੁਜ਼ਰ ਰਹੇ ਹੋਂਗੇ