Skip to content

Sad Judai Punjabi shayari || Akhaan meriyaan nu

Akhaan meriyaan nu bhul gyaa e saunaa
raah takdiyaan ne tera, jive koi khada banjar vich
udeeke paunna
pata ni, ni tu kad mudh k auna

ਅੱਖਾਂ ਮੇਰੀਆਂ ਨੂੰ ਭੁੱਲ ਗਿਆ ਸੌਣਾ
ਰਾਹ ਤੱਕਦੀਆਂ ਨੇ ਤੇਰਾ
ਜਿਵੇਂ ਕੋਈ ਖੜਾ ਬੰਜ਼ਰ ਵਿੱਚ
ਉਡੀਕੇ ਪੌਣਾ
ਪਤਾ ਨਈ ਤੂੰ ਕੱਦ ਮੁੜ ਕੇ ਆਉਣਾ😌😌😌 #GG

Title: Sad Judai Punjabi shayari || Akhaan meriyaan nu

Best Punjabi - Hindi Love Poems, Sad Poems, Shayari and English Status


oh Mera ho gaya e || love punjabi shayari

Ik chnchal jehe haase ne dil mera kahton moheya e
Khaure oh mera ho gya e jaa menu metho khoheya e ??

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ
ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ??

Title: oh Mera ho gaya e || love punjabi shayari


ਕੱਲੇ ਰੋ ਕੇ ਮਨ ਹਲਕਾ ਕਰ ਲੈਣਾ || Kujh khyaal punjabi

Ajh kal kise nu dukh dasn di bajaye,
kalle ro ke man halka kar lainna hi changa

ਅੱਜ ਕੱਲ ਕਿਸੇ ਨੂੰ ਦੁੱਖ ਦੱਸਣ ਦੀ ਬਜਾਏ,
ਕੱਲੇ ਰੋ ਕੇ ਮਨ ਹਲਕਾ ਕਰ ਲੈਣਾ ਹੀ ਚੰਗਾ।।

Title: ਕੱਲੇ ਰੋ ਕੇ ਮਨ ਹਲਕਾ ਕਰ ਲੈਣਾ || Kujh khyaal punjabi