Title: Sad life shayari || Punjabi shayari video
Sad life shayari || Punjabi shayari video was last modified: July 11th, 2020 by Roop
Dil sada lai ke Chadd ke Na jawi || sad shayari
Dekh mannde aa Teri mazburi hoyu koi
Par door reh k jioyeya sathon Jana nahio sajjna..!!
Bhawe lakhan lok ne rehnde kol mere
Par Tenu khoyia sathon Jana nahio sajjna..!!
Ehna naina ch tu rehnde didar banke
Tere khwaban de bin soyia sathon Jana nahio sajjna..!!
Dekh dil sada le k hun shadd k Na jawi
Kyunki luk luk royia sathon Jana nahio sajjna..!!
ਦੇਖ ਮੰਨਦੇ ਆਂ ਤੇਰੀ ਮਜ਼ਬੂਰੀ ਹੋਊ ਕੋਈ
ਪਰ ਦੂਰ ਰਹਿ ਕੇ ਜਿਓਇਆ ਸਾਥੋਂ ਜਾਣਾ ਨਹੀਂਓ ਸੱਜਣਾ..!!
ਭਾਵੇਂ ਲੱਖਾਂ ਲੋਕ ਨੇ ਰਹਿੰਦੇ ਕੋਲ ਮੇਰੇ
ਪਰ ਤੈਨੂੰ ਖੋਹਿਆ ਸਾਥੋਂ ਜਾਣਾ ਨਹੀਂਓ ਸੱਜਣਾ..!!
ਇਹਨਾਂ ਨੈਣਾਂ ‘ਚ ਤੂੰ ਰਹਿੰਦੈ ਦੀਦਾਰ ਬਣਕੇ
ਤੇਰੇ ਖ਼ੁਆਬਾਂ ਦੇ ਬਿਨ ਸੋਇਆ ਸਾਥੋਂ ਜਾਣਾ ਨਹੀਂਓ ਸੱਜਣਾ..!!
ਦੇਖ ਦਿਲ ਸਾਡਾ ਲੈ ਕੇ ਹੁਣ ਛੱਡ ਕੇ ਨਾ ਜਾਵੀਂ
ਕਿਉਂਕਿ ਲੁਕ ਲੁਕ ਰੋਇਆ ਸਾਥੋਂ ਜਾਣਾ ਨਹੀਂਓ ਸੱਜਣਾ..!!