Sanu khayal tera vi shooh jawe
Ta khid jawe loo loo mahiya..!!
Hune duniya de lakhan chahun vale
Sada ta ikko tu mahiya..!!
ਸਾਨੂੰ ਖ਼ਿਆਲ ਤੇਰਾ ਵੀ ਛੂਹ ਜਾਵੇ
ਤਾਂ ਖਿੜ ਜਾਵੇ ਲੂੰ ਲੂੰ ਮਾਹੀਆ..!!
ਹੋਣੇ ਦੁਨੀਆਂ ਦੇ ਲੱਖਾਂ ਚਾਹੁਣ ਵਾਲੇ
ਸਾਡਾ ਤਾਂ ਇੱਕੋ ਤੂੰ ਮਾਹੀਆ..!!
Sanu khayal tera vi shooh jawe
Ta khid jawe loo loo mahiya..!!
Hune duniya de lakhan chahun vale
Sada ta ikko tu mahiya..!!
ਸਾਨੂੰ ਖ਼ਿਆਲ ਤੇਰਾ ਵੀ ਛੂਹ ਜਾਵੇ
ਤਾਂ ਖਿੜ ਜਾਵੇ ਲੂੰ ਲੂੰ ਮਾਹੀਆ..!!
ਹੋਣੇ ਦੁਨੀਆਂ ਦੇ ਲੱਖਾਂ ਚਾਹੁਣ ਵਾਲੇ
ਸਾਡਾ ਤਾਂ ਇੱਕੋ ਤੂੰ ਮਾਹੀਆ..!!
Asi tere naal aa, kehn wale bathere ne
maadha waqt hi dasda, kaun gair te kaun tere ne
ਅਸੀ ਤੇਰੇ ਨਾਲ ਆਂ,ਕਹਿਣ ਵਾਲੇ ਬਥੇਰੇ ਨੇ..
ਮਾੜਾ ਵਕਤ ਹੀ ਦੱਸਦਾ,ਕੌਣ ਗੈਰ ਤੇ ਕੌਣ ਤੇਰੇ ਨੇ..
lokaa di nazaraa ton asi ki laina
asi apni nazraa ch sahi aa
changa taa ithe koi v nai
te saanu maadha kehan wale kai aa
ਲੋਕਾ ਦੀ ਨਜ਼ਰਾਂ ਤੋਂ ਅਸੀਂ ਕੀ ਲੈਣਾ
ਅਸੀਂ ਆਪਣੀ ਨਜ਼ਰਾਂ ਚ ਸਹੀ ਆ
ਚੰਗਾ ਤਾਂ ਇਥੇ ਕੋਈ ਵੀ ਨਹੀਂ
ਤੇ ਸਾਨੂੰ ਮਾੜਾ ਕਹਿਣ ਵਾਲੇ ਕਈ ਆ
—ਗੁਰੂ ਗਾਬਾ