Skip to content

Sade Yaadan Wale Moti || yaad and sad shayari punjabi

Sade Yaadan Wale Moti Kite Dul Ta Ni Gaye,
Sade Pyar De Sunehe Kite Rul Ta Ni Gaye,
Rat Sochan Wich Gai Chal Puchhange Swere,
Sade Yaar Sanu Kite Bhul Te Ni Gaye

Title: Sade Yaadan Wale Moti || yaad and sad shayari punjabi

Best Punjabi - Hindi Love Poems, Sad Poems, Shayari and English Status


Ishqi samundar || love quotes || dil diyan gallan

Best Punjabi shayari || Punjabi quotes || "ਆਪਣੇ ਇਸ਼ਕ ਦੇ ਸਮੁੰਦਰ ਦਾ
ਬਸ ਇੱਕ ਤੁਪਕਾ ਬਿਆਨ ਕੀਤਾ ਸੀ ਉਸਨੂੰ
ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ..
ਮਨ 'ਚ ਸਵਾਲ ਆਉਂਦਾ ਏ
ਜੇ ਪੂਰਾ ਸਮੁੰਦਰ ਬਿਆਨ ਕੀਤਾ ਜਾਵੇ ਤਾਂ ਉਸਦਾ ਕੀ ਹਾਲ ਹੋਵੇਗਾ.."
“ਆਪਣੇ ਇਸ਼ਕ ਦੇ ਸਮੁੰਦਰ ਦਾ
ਬਸ ਇੱਕ ਤੁਪਕਾ ਬਿਆਨ ਕੀਤਾ ਸੀ ਉਸਨੂੰ
ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ..
ਮਨ ‘ਚ ਸਵਾਲ ਆਉਂਦਾ ਏ
ਜੇ ਪੂਰਾ ਸਮੁੰਦਰ ਬਿਆਨ ਕੀਤਾ ਜਾਵੇ ਤਾਂ ਉਸਦਾ ਕੀ ਹਾਲ ਹੋਵੇਗਾ..”

Title: Ishqi samundar || love quotes || dil diyan gallan


Very beautiful love shayari || ghaint Punjabi status

Intezaar sada😒 te kam tere🤦
Har vele rehnde takkran ch🤷..!!
Sanu na bhull jawi sajjna☹️
Kam-karaan de chkkran ch🙆..!!

ਇੰਤਜ਼ਾਰ ਸਾਡਾ😒 ਤੇ ਕੰਮ ਤੇਰੇ🤦
ਹਰ ਵੇਲੇ ਰਹਿੰਦੇ ਟੱਕਰਾਂ ‘ਚ🤷..!!
ਸਾਨੂੰ ਨਾ ਭੁੱਲ ਜਾਵੀਂ ਸੱਜਣਾ☹️
ਕੰਮ-ਕਾਰਾਂ ਦੇ ਚੱਕਰਾਂ ‘ਚ🙆..!!

Title: Very beautiful love shayari || ghaint Punjabi status