
Thik khud nhi hunde
Khayal tenu rakhan layi keh dinde haan..!!

Putaa wang khidaeyaa
chawaa naal padhaeyaa mainu
jado dubaara janam mile
tere ghar da jee howa
har janam ch baapu tu howe
me teri lado dhee howa
ਪੁੱਤਾਂ ਵਾਂਗ ਖਿਡਾਇਆ
ਚਾਵਾਂ ਨਾਲ ਪੜਾਇਆ ਮੈਨੂੰ
ਜਦੋਂ ਦੁਬਾਰਾ ਜਨਮ ਮਿਲੇ
ਤੇਰੇ ਘਰ ਦਾ ਜੀਅ ਹੋਵਾਂ
ਹਰ ਜਨਮ ਚ ਬਾਪੂ ਤੂੰ ਹੋਵੇ
ਮੈਂ ਤੇਰੀ ਲਾਡੋ ਧੀ ਹੋਵਾ..!!!
Udaari maar gya tu kise door daradhe
chadd suke rukh nu ikalleyaan
panchhiyaa tainu rta taras naa aayea?
ਉਡਾਰੀ ਮਾਰ ਗਿਆ ਤੂੰ ਕਿਸੇ ਦੂਰ ਦਰਾਡੇ
ਛੱਡ ਸੁਕੇ ਰੁੱਖ ਨੂੰ ਇਕੱਲਿਆਂ
ਪੰਛੀਆ ਤੈਨੂੰ ਰਤਾ ਤਰਸ ਨਾ ਆਇਆ?