
Sajjan pyare Jo sathon door hoye..!!
Enjoy Every Movement of life!
Sochda wa kinne masoom c oh
ki ton ki ho gye oh vekhde vekhde
ਸੋਚਦਾ ਵਾਂ ਕਿੰਨੇ ਮਾਸੂਮ ਸੀ ਓਹ
ਕੀ ਤੋਂ ਕੀ ਹੋ ਗਏ ਓਹ ਵੇਖਦੇ ਵੇਖਦੇ
Pyar tera asi jad v mehsus kariye
Rahat mile dila de dard gehre nu..!!
Tera khyl sukun de jnda e
Mere udaas hoye es chehre nu..!!
ਪਿਆਰ ਤੇਰਾ ਅਸੀਂ ਜਦ ਵੀ ਮਹਿਸੂਸ ਕਰੀਏ
ਰਾਹਤ ਮਿਲੇ ਦਿਲਾਂ ਦੇ ਦਰਦ ਗਹਿਰੇ ਨੂੰ..!!
ਤੇਰਾ ਖ਼ਿਆਲ ਸੁਕੂਨ ਦੇ ਜਾਂਦਾ ਏ
ਮੇਰੇ ਉਦਾਸ ਹੋਏ ਇਸ ਚਿਹਰੇ ਨੂੰ..!!