jo sade ware sochde a tu o khyal v bure ni
Ase pae gye ona raha te jithu mudna sokha nehi
Hun tu v sada pisha krna shde han deya
Ki pta kdu is dunya nu alhri salam hoju ga
jo sade ware sochde a tu o khyal v bure ni
Ase pae gye ona raha te jithu mudna sokha nehi
Hun tu v sada pisha krna shde han deya
Ki pta kdu is dunya nu alhri salam hoju ga
Roj mere naal gllaaa karke
ajh mera hi number bhul gya
waah oye sajjna badhi chheti hi bheed ch rul gya
kmaal di gal taa eh aa pyaar mere nu thukraa ke tu jism ute dulh gayeaa
hun naam v naa le pyaar da taa changa hi e
jismaa waala pyaar tere lai dhanda hi aa
ਰੋਜ ਮੇਰੇ ਨਾਲ਼ ਗਲਾ ਕਰਕੇ
ਅੱਜ ਮੇਰਾ ਹੀ ਨੰਬਰ ਭੁੱਲ ਗਿਆ
ਵਾਹ ਓਏ ਸੱਜਣਾ ਬੜੀ ਛੇਤੀ ਹੀ ਭੀੜ ਚ ਰੁੱਲ ਗਿਆ
“ ਕਮਾਲ ਦੀ ਗੱਲ ਤਾ ਇਹ ਆ ਪਿਆਰ ਮੇਰੇ ਨੂੰ ਠੁਕਰਾ ਕੇ ਤੂੰ ਜਿਸਮ ਉੱਤੇ ਡੁੱਲ ਗਇਆ”
ਹੁਣ ਨਾਮ ਵੀ ਨਾ ਲੈ ਪਿਆਰ ਦਾ ਤਾ ਚੰਗਾ ਹੀ ਏ
ਜਿਸਮਾ ਵਾਲਾ ਪਿਆਰ ਤੇਰੇ ਲਈ ਧੰਦਾ ਹੀ ਏ
Tere angaan di khushbu nu
main sadaa lai sahaan vich vsaa lyaa
te ehna naina de motiyaan nu lafzaan vich pro k
dil di dhadkan bna lya
ਤੇਰੇ ਅੰਗਾਂ ਦੀ ਖੁਸ਼ਬੂ ਨੂੰ
ਮੈਂ ਸਦਾ ਲਈ ਸਾਹਾਂ ਵਿੱਚ ਵਸਾ ਲਿਆ
ਤੇ ਇਹਨਾਂ ਨੈਣਾਂ ਦੇ ਮੋਤੀਆਂ ਨੂੰ
ਲਫਜ਼ਾਂ ਵਿੱਚ ਪਰੋ ਕੇ
ਦਿਲ ਦੀ ਧੜਕਨ ਬਣਾ ਲਿਆ