Enjoy Every Movement of life!
Changa nhi sochde taan
Chal bura hi kehan de🙏..!!
Jo khush ne tere bina
Dila khush rehan de😊..!!
ਚੰਗਾ ਨਹੀਂ ਸੋਚਦੇ ਤਾਂ
ਚੱਲ ਬੁਰਾ ਹੀ ਕਹਿਣ ਦੇ🙏..!!
ਜੋ ਖੁਸ਼ ਨੇ ਤੇਰੇ ਬਿਨਾਂ
ਦਿਲਾ ਖੁਸ਼ ਰਹਿਣ ਦੇ😊..!!
Saadhe dil di amiri ohnu dikhi ni
lokaan de dikhawe ne ohnu moh liya
ਸਾਡੇ ਦਿਲ ਦੀ ਅਮੀਰੀ ਉਹਨੂੰ ਦਿਖੀ ਨੀ
ਲੋਕਾਂ ਦੇ ਦਿਖਾਵੇ ਨੇ ਉਹਨੂੰ ਮੋਹ ਲਿਆ
