Best Punjabi - Hindi Love Poems, Sad Poems, Shayari and English Status
Dil nu thoda kaabu ch rakh
ਇੱਕ ਗੱਲ ਦੱਸਾ ਬਾਬੇ ਦਿਲ ਨੂੰ ਥੋੜ੍ਹਾ ਕਾਬੂ ਚ ਰੱਖ
ਕਿਉਕਿ ਇਹ ਆਸ਼ਕੀ ਕਈ ਕਿਸਮਾਂ ਦੀ ਏ,
ਆ ਜਿਹੜਾ ਜਣੇ ਖਣੇ ਦੀਆ ਅੱਖਾਂ ਵਿੱਚ ਤੈਨੂੰ ਪਿਆਰ ਦਿਖਦਾ ਹੈ ਨਾ,
ਅਸਲ ਵਿੱਚ ਇਹ ਪਿਆਰ ਨੀ ਇਹਤਾਂ ਭੁੱਖ ਜਿਸਮਾਂ ਦੀ ਏ
Title: Dil nu thoda kaabu ch rakh
2 lines on life shayari Punjabi || Zindagi do shabadaan
Zindagi do shabadaan vich is tarah arajh hai
Adhi k karaz hai
Adhi k faraz hai
ਜ਼ਿੰਦਗੀ ਦੋ ਸ਼ਬਦਾਂ ਵਿੱਚ ਇਸ ਤਰ੍ਹਾਂ ਅਰਜ਼ ਹੈ:
ਅੱਧੀ ਕ ਕਰਜ਼ ਹੈ,
ਅੱਧੀ ਕ ਫਰਜ਼ ਹੈ..

