Skip to content

Sath oh v chhadge

ਸਾਥ ਉਹ ਵੀ ਛੱਡਗੇ
ਜਿਹੜੇ ਕਹਿੰਦੇ ਜਾਨੋਂ ਪਿਆਰੇ ਸੀ
ਜਿੰਦਗੀ ਦੇ ਮਹਿੰਗੇ ਪਲ
ਅਸੀ ਜਿੰਨਾਂ ਉੱਤੋਂ ਵਾਰੇ ਸੀ
ਪ੍ਰਛਾਵੇਂ ਵਾਂਗੂ ਸਾਥ ਛੱਡਗੇ
ਅਸੀ ਤੱਕੇ ਜਿੰਨਾਂ ਦੇ ਸਹਾਰੇ ਸੀ
ਰੱਬ ਮੰਨਿਆ ਸੀ ਸੱਜਣਾ ਨੂੰ
ਸਾਡੇ ਉਹਨਾਂ ਨਾਲ ਗੁਜਾਰੇ ਸੀ
ਭਾਈ ਰੂਪੇ ਵਾਲਿਆ ਨਹੀ ਪਤਾ ਸੀ
ਗੁਰਲਾਲ ਉਹ ਸਾਡੀਆਂ ਖੁਸ਼ੀਆਂ ਦੇ ਹਥਿਆਰੇ ਸੀ

Title: Sath oh v chhadge

Best Punjabi - Hindi Love Poems, Sad Poems, Shayari and English Status


मैं रंगों सी बिखर जाऊंगी || love hindi shayari || mohobbat ishq shayari

तू बन दूध सा कोरा , मै बन पत्ती तुझमें मिल जाऊंगी 
तू बन इत्र सा मेरा , में हवा बन घुल जाऊंगी 
आएगा जो जिक्र तेरा , मै लाली लाके सरमाऊंगी 
तू बन के आना बारिश , मै रंगों सी बिखर जाऊंगी।❤️

Title: मैं रंगों सी बिखर जाऊंगी || love hindi shayari || mohobbat ishq shayari


Jeena isi ka naam hai || true lines || two line Hindi shayari

Hindi shayari || true line Hindi zindagi shayari || Auro mein khud ko khohkar mein ko paana bhut bada kaam hai... jeena isi ka naam hai..
Auro mein khud ko khohkar mein ko paana bhut bada kaam hai… jeena isi ka naam hai..