
Suarth nu kise jadhon vaddeya nahi..!!
Sab shad jande ne anjan ban ke
Ikk sath rabba tu kade shaddeya nahi..!!
Enjoy Every Movement of life!

Aapne dost lai jaan waarni eni mushkil nai
par mushkil ae ajehe dost nu labhna jis te jaan vaari jaa sake
ਅਾਪਣੇ ਦੋਸਤ ਲੲੀ ਜਾਨ ਵਾਰਨੀ ੲੇਨੀ ਮੁਸ਼ਕਿਲ ਨੲੀ..👬
ਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾ 🤔 ਜਿਸ ਤੇ ਜਾਨ ਵਾਰੀ ਜਾ ਸਕੇ…🙂
Tainu paun di vajah tan
koi v nahi
mohobat di tan aadat hai
bewajah hauna
ਤੈਨੂੰ ਪਾਉਣ ਦੀ ਵਜਾਹ ਤਾਂ
ਕੋਈ ਵੀ ਨਹੀਂ
ਮੁਹੋਬਤ ਦੀ ਤਾਂ ਆਦਤ ਹੈ
ਬੇਵਜਾਹ ਹੋਣਾ