Skip to content

Sathon hun ki dukh puchhda || sad bhari shayari

ਸਾਥੋਂ ਹੁਣ ਕੀ ਦੁਖ ਪੁੱਛਦਾ
ਜਖ਼ਮ ਤਾਂ ਸਾਰੇ ਤੇਰੇ ਦਿੱਤੇ ਹੋਏ
ਲੋਕਾ ਦੀ ਅਖਾਂ ਵਿਚ ਹੰਜੂ ਲਾਉਣ ਵਾਲਾਂ
ਅੱਜ ਦਸ ਦੁਜਿਆਂ ਲਈ ਕਾਤੋ ਰੋਏ

—ਗੁਰੂ ਗਾਬਾ 🌷

Title: Sathon hun ki dukh puchhda || sad bhari shayari

Best Punjabi - Hindi Love Poems, Sad Poems, Shayari and English Status


Pyar di nilami || punjabi status

Apne pyar di ki mein kahani sunawa
Kive apni mein zubani sunawa
Eh acha jeha ni lgda e
Je mein apne ishq di nilami sunawa..!!

ਆਪਣੇ ਪਿਆਰ ਦੀ ਕੀ ਮੈਂ ਕਹਾਣੀ ਸੁਣਾਵਾਂ
ਕਿਵੇਂ ਆਪਣੀ ਮੈਂ ਜ਼ੁਬਾਨੀ ਸੁਣਾਵਾਂ
ਏਹ ਅਛਾ ਜਿਹਾਂ ਨੀਂ ਲਗਦਾ ਐਂ
ਜੇ ਮੈਂ ਆਪਣੇ ਇਸ਼ਕ ਦੀ ਨਿਲਾਮੀ ਸੁਣਾਵਾਂ..!!

Title: Pyar di nilami || punjabi status


Tujhe kush bi na karna hai || Love Hindi shayari

तुझें कुछ भी न करना हैं,

मुझको दिवाना बनाने के लिए,

तेरी ये आंखों का काजल ही काफी है,

मेरी धड़कनों को बढ़ाने के लिए….  

पाया तुझें तो सपने भी सच लगने लगे,

तुम अज़नबी से आज मेंरे अपने लगने लगे,

होता नहीं यकीन अपने खुद के किस्मत पर,

तुम मेरी धड़कन में कुछ इस तरह बसने लगे..

Title: Tujhe kush bi na karna hai || Love Hindi shayari