Skip to content

Secret to win share market quote || You try to be greedy

I will tell you the secret to getting rich on Wall Street. You try to be greedy when others are fearful. And you try to be fearful when others are greedy.
–Warren Buffett

Title: Secret to win share market quote || You try to be greedy

Best Punjabi - Hindi Love Poems, Sad Poems, Shayari and English Status


KI TON KI HO GYE | Bewafa shayari

Sochda wa kinne masoom c oh
ki ton ki ho gye oh vekhde vekhde

ਸੋਚਦਾ ਵਾਂ ਕਿੰਨੇ ਮਾਸੂਮ ਸੀ ਓਹ
ਕੀ ਤੋਂ ਕੀ ਹੋ ਗਏ ਓਹ ਵੇਖਦੇ ਵੇਖਦੇ

Title: KI TON KI HO GYE | Bewafa shayari


Har tha mathe teke ne || punjabi love shayari

waqt de naal me lok badalde vekhe ne
kise nu apna banaun lai
me har tha te mathe teke ne
kadar kare kadar na mile
me lok kujh idha de dekhe ne
kise nu har khushi mile
me ohde lai har thaa mathe teke ne

ਵਕ਼ਤ ਦੇ ਨਾਲ ਮੈਂ ਲ਼ੋਕ ਬਦਲਦੇ ਵੇਖੇ ਨੇ
ਕਿਸੇ ਨੂੰ ਅਪਣਾ ਬਨੋਣ ਲਈ
ਮੈਂ ਹਰ ਥਾਂ ਤੇ ਮਥੇ ਟੇਕੇ ਨੇ
ਕਦਰ ਕਰੇਂ ਕਦਰ ਨਾ ਮਿਲ਼ੇ
ਮੈਂ ਲੋਕ ਕੁਝ ਇਦਾਂ ਦੇ ਦੇਖੇਂ ਨੇ
ਕਿਸੇ ਨੂੰ ਹਰ ਖੁਸ਼ੀ ਮਿਲੇ
ਮੈਂ ਓਹਦੇ ਲਈ ਹਰ ਥਾਂ ਮਥੇ ਟੇਕੇ ਨੇ

—ਗੁਰੂ ਗਾਬਾ 🌷

Title: Har tha mathe teke ne || punjabi love shayari