Gagan
ਜ਼ਿੰਦਗੀ ਤਾਂ ਬੇਵਫਾ ਆ ਇਕ ਦਿਨ ਠੁਕਰਾਉਗੀ ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ
SHEHER TERE DI HAWA || Maut Punjabi status
shehar tere di hawa jehrili
galiyaan ehdiyaan maut nu bulawe marn
rooh meri ne pyaar payiaa injh tere shehar naal
jive parwane ne paiyaa e shmaa naal
ਸ਼ਹਿਰ ਤੇਰੇ ਦੀ ਹਵਾ ਜ਼ਹਿਰੀਲੀ
ਗਲੀਆਂ ਇਹਦੀਆਂ ਮੌਤ ਨੂੰ ਬੁਲਾਵੇ ਮਾਰਨ
ਰੂਹ ਮੇਰੀ ਨੇ ਪਿਆਰ ਪਾਇਆ ਇੰਝ ਤੇਰੇ ਸ਼ਹਿਰ ਨਾਲ
ਜਿਵੇਂ ਪਰਵਾਨੇ ਨੇ ਪਾਇਆ ਏ ਸ਼ਮਾ ਨਾਲ