Us kudi di yaad rehndi e
meriyaan raatan diyaan needan tordi
ese lai taan me maut aaghe hath jodhaan
par maut mere aghe hath jodhdi
ਉਸ ਕੁੜੀ ਦੀ ਯਾਦ ਰਹਿੰਦੀ ਏ
ਮੇਰੀਆਂ ਰਾਤਾਂ ਦੀਆਂ ਨੀਂਦਾ ਤੋੜਦੀ
ਐਦੇ ਲਈ ਮੈਂ ਮੌਤ ਅੱਗੇ ਹੱਥ ਜੋੜਾਂ
ਮੌਤ ਮੇਰੇ ਅੱਗੇ ਹੱਥ ਜੋੜਦੀ
Us kudi di yaad rehndi e
meriyaan raatan diyaan needan tordi
ese lai taan me maut aaghe hath jodhaan
par maut mere aghe hath jodhdi
ਉਸ ਕੁੜੀ ਦੀ ਯਾਦ ਰਹਿੰਦੀ ਏ
ਮੇਰੀਆਂ ਰਾਤਾਂ ਦੀਆਂ ਨੀਂਦਾ ਤੋੜਦੀ
ਐਦੇ ਲਈ ਮੈਂ ਮੌਤ ਅੱਗੇ ਹੱਥ ਜੋੜਾਂ
ਮੌਤ ਮੇਰੇ ਅੱਗੇ ਹੱਥ ਜੋੜਦੀ
Asaa ne tenu do dina cha apna dill ditta c pr Tu do galla kr k sahnu paraya kr ta c
Asee hamesha dillo laaiya pr loki dimag toh laa jandey ny….
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |