Gumnaam 1300
ਚਿਹਰੇ ਤੋ ਹਾਸੇ ਉੱਡ ਗਏ ਦਿਲ ਚ ਖਾਮੋਸ਼ੀ ਸਾਹੀ ਆ ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ ਕੀ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆੲੀ ਆ.... gumnaam ✍️✍️
Zindagi cho kaddeya || sad but true shayari
Ohne jado menu zindagi cho kaddeya
Mein ohnu khayalan cho kadd shaddeya
Jaan laggeya kehnda menu bhul ja
Mein hass ke keha kado da tenu bhula shaddeya 🙌
ਉਹਨੇ ਜਦੋਂ ਮੈਨੂੰ ਜਿੰਦਗੀ ਚੋ ਕੱਢਿਆ
ਮੈਂ ਉਹਨੂੰ ਖ਼ਿਆਲਾਂ ਚੋ ਕੱਢ ਛੱਡਿਆ
ਜਾਣ ਲਗਿਆਂ ਕਹਿੰਦਾ ਮੈਨੂੰ ਭੁੱਲ ਜਾ
ਮੈਂ ਹੱਸ ਕੇ ਕਿਹਾ ਕਦੋ ਦਾ ਤੈਨੂੰ ਭੁੱਲਾ ਛੱਡਿਆ…🙌
Tu khaas e || love Punjabi shayari
Tu khaas e mein evein taan nhi bolda😊
Manneya tere naal larhda par mein fr vi hora vang taan nhi tere pyar nu paiseya naal Tolda🙌
Chal shad yaara par tenu Mann na paina mein har kise naal taan nhi dil de bhed kholda..🙌
ਤੂੰ ਖ਼ਾਸ ਏ ਮੈਂ ਐਵੇਂ ਤਾਂ ਨੀ ਬੋਲਦਾ 😊
ਮੰਨਿਆ ਤੇਰੇ ਨਾਲ ਲੜਦਾ ਪਰ ਮੈਂ ਫਿਰ ਵੀ ਹੋਰਾ ਵਾਂਗੂੰ ਤਾ ਨੀ ਤੇਰੇ ਪਿਆਰ ਨੂੰ ਪੈਸਿਆਂ ਨਾਲ ਤੋਲਦਾ🙌
ਚੱਲ ਛੱਡ ਯਾਰਾਂ ਪਰ ਤੈਨੂੰ ਇਹ ਤਾ ਮੰਨਣਾ ਹੀ ਪੈਣਾ ਮੈ ਹਰ ਕਿਸੇ ਨਾਲ ਤਾ ਨਹੀਂ ਦਿਲ ਦੇ ਭੇਦ ਖੋਲਦਾ…🙌