Skip to content

Sam Khan

ਟੁੱਟੇ ਹੋਏ ਆਂ ਖੜਕਾ ਕੇ ਨਾ ਦੇਖੀਂ, ਛੇਤੀ ਬਿਖਰ ਜਾਵਾਂ ਗੇ ਅਜ਼ਮਾ ਕੇ ਨਾ ਦੇਖੀਂ ।

Jehde laggi oh jaane

ਜੀਹਦੇ ਲੱਗੀ ਓਹੀ ਜਾਣੇ, ਨੁਕਸਾਨ ਝੱਲ ਕੇ ਤਾਂ ਦੇਖ ।

ਕੱਲਾ ਤਾਂ ਵੈਸੇ ਹੀ ਚਮਕਦਾ 

ਤੇਰਾ ਮੁੱਲ ਕੀ ਪੈਣਾ, ਪਥਰਾਂ ਚ ਰਲ਼ ਕੇ ਤਾਂ ਦੇਖ ।।

#sam 

Sam Khan

ਟੁੱਟੇ ਹੋਏ ਆਂ ਖੜਕਾ ਕੇ ਨਾ ਦੇਖੀਂ, ਛੇਤੀ ਬਿਖਰ ਜਾਵਾਂ ਗੇ ਅਜ਼ਮਾ ਕੇ ਨਾ ਦੇਖੀਂ ।