Skip to content

Jass Chauhan

Ve sajjna || sad in love shayari

Zindagi de rang ve sajjna
Tere c sang ve sajjna
O din chete aunde
Jo gye ne langh ve sajjna💯

ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ,
ਜੋ ਗਏ ਨੇ ਲੰਘ ਵੇ ਸੱਜਣਾ💯

Dard byan nahi karda || sad but true || punjabi status

Pathar nahi haiga mein
Mere ch v nami hai
Lokan sahmne dard byan nhi karda,
Bas enni k hi kami hai 😔

ਪੱਥਰ ਨਹੀਂ ਹੈਗਾ ਮੈ ,
ਮੇਰੇ ਚ ਵੀ ਨਮੀ ਹੈ ,
ਲੋਕਾਂ ਸਾਹਮਣੇ ਦਰਦ ਬਿਆਨ ਨਹੀਂ ਕਰਦਾ ,
ਬਸ ਐਨੀ ਕੇ ਹੀ ਕਮੀ ਹੈ 😔

Jass Chauhan