Skip to content

Komal Aulakh

SIrnawe pateyaa te || punjabi shayari

kujh likhe sirnaawe paateya te, kujh chitthiya sanbh ke
le ke baith jaana bukal ‘ch teri tang de
vich teri taang de

ਕੁਝ ਲਿਖੇ ਸਿਰਨਾਵੇਂ ਪੱਤਿਆਂ ਤੇ, ਕੁਝ ਚਿੱਠੀਆਂ ਸਾਂਭ ਕੇ
ਲੈ ਕੇ ਬੈਠ ਜਾਨਾ ਬੁੱਕਲ’ਚ ਵਿਚ ਤੇਰੀ ਤਾਂਗ ਦੇ
ਵਿੱਚ ਤੇਰੀ ਤਾਂਗ ਦੇ

kujh ku tasveera || 2 lines shayari

Kujh ku tasveera v ne tere ghar pishle baag diyaa
kujh sufne tuttde te kujh tandaa jagdiyaa

ਕੁਝ ਕੁ ਤਸਵੀਰਾਂ ਵੀ ਨੇ ਤੇਰੇ ਘਰ ਪਿਛਲੇ ਬਾਗ ਦੀਆਂ
ਕੁਝ ਸੁਫਨੇ ਟੁੱਟਦੇ ਤੇ ਕੁਝ ਤੰਦਾਂ ਜਾਗਦੀਆਂ

Bitaye pal || romantic yaad shayari

tere naal bitaye pal jo safedeyaa thalle
sugaat vich ditiyaa jhanjraa te oh shalle

ਤੇਰੇ ਨਾਲ ਬਿਤਾਏ ਪਲ ਜੋ ਸਫੈਦਿਆਂ ਥੱਲੇ
ਸੁਗਾਤ ਵਿੱਚ ਦਿੱਤੀਆਂ ਝਾਂਜਰਾਂ ਤੇ ਉਹ ਛੱਲੇ

Tere shehar diyaa waadiyaa || punjabi 2 lines

tere shehar fiyaa waadiyaa te tere shehar diyaa hawaawa
tere pind di nehar te tere pind diyaa rahwaa

ਤੇਰੇ ਸ਼ਹਿਰ ਦੀਆਂ ਵਾਦੀਆਂ ਤੇ ਤੇਰੇ ਸ਼ਹਿਰ ਦੀਆਂ ਹਵਾਵਾਂ
ਤੇਰੇ ਪਿੰਡ ਦੀ ਨਹਿਰ ਤੇ ਤੇਰੇ ਪਿੰਡ ਦੀਆਂ ਰਾਹਵਾਂ

Tere bina marda aa || punjabi shayari love

Gallan dasniyaa bahut ne tainu raaz diyaa
par kehn to darda aa
tere tak chalde saah mere
tere bina marda aa
tere tak chalde saah mere
tere bina marda aa

ਗੱਲਾਂ ਦੱਸਣੀਆਂ ਬਹੁਤ ਨੇ ਤੈਨੂੰ ਰਾਜ ਦੀਆਂ, 
ਪਰ ਕਹਿਣ ਤੋਂ ਡਰਦਾ ਆਂ। 
ਤੇਰੇ ਤੱਕ ਚੱਲਦੇ ਸਾਹ ਮੇਰੇ, 
ਤੇਰੇ ਬਿਨਾਂ ਮਰਦਾ ਆਂ। 
ਤੇਰੇ ਤੱਕ ਚੱਲਦੇ ਸਾਹ ਮੇਰੇ, 
ਤੇਰੇ ਬਿਨਾਂ ਮਰਦਾ ਆਂ

Suit gulabi || romantic shayari punjabi

laali waala chadhda dhalda sooraj
tere warga lagda aa
paaeya ik soott gulabi
tainu baahla fabda aa

ਲਾਲੀ ਵਾਲਾ ਚੜਦਾ ਢਲਦਾ ਸੂਰਜ,
ਤੇਰੇ ਵਰਗਾ ਲੱਗਦਾ ਆ।
ਪਾਇਆ ਇਕ ਸੂਟ ਗੁਲਾਬੀ,
ਤੈਨੂੰ ਬਾਹਲਾ ਫੱਬਦਾ ਆ

Komal Aulakh