laali waala chadhda dhalda sooraj
tere warga lagda aa
paaeya ik soott gulabi
tainu baahla fabda aa
ਲਾਲੀ ਵਾਲਾ ਚੜਦਾ ਢਲਦਾ ਸੂਰਜ,
ਤੇਰੇ ਵਰਗਾ ਲੱਗਦਾ ਆ।
ਪਾਇਆ ਇਕ ਸੂਟ ਗੁਲਾਬੀ,
ਤੈਨੂੰ ਬਾਹਲਾ ਫੱਬਦਾ ਆ
laali waala chadhda dhalda sooraj
tere warga lagda aa
paaeya ik soott gulabi
tainu baahla fabda aa
ਲਾਲੀ ਵਾਲਾ ਚੜਦਾ ਢਲਦਾ ਸੂਰਜ,
ਤੇਰੇ ਵਰਗਾ ਲੱਗਦਾ ਆ।
ਪਾਇਆ ਇਕ ਸੂਟ ਗੁਲਾਬੀ,
ਤੈਨੂੰ ਬਾਹਲਾ ਫੱਬਦਾ ਆ
sheyraa di mundi vich laawa nag wangu
jehdhe dukhdhe aale duwaale paye hoye ne
nikeyaa hundeyaa tu mainu jo khat likhe
oh haale v mani kol sambhale paye hoye ne
ਸ਼ੇਅਰਾਂ ਦੀ ਮੁੰਦੀ ਵਿੱਚ ਲਾਵਾਂ ਨਗ ਵਾਂਗੂੰ
ਜਿਹੜੇ ਦੁੱਖੜੇ ਆਲੇ ਦੁਆਲੇ ਪਏ ਹੋਏ ਨੇ
ਨਿੱਕਿਆਂ ਹੁੰਦਿਆਂ ਤੂੰ ਮੈਨੂੰ ਜੋ ਖੱਤ ਲਿਖੇ
ਉਹ ਹਾਲੇ ਵੀ ਮਨੀ ਕੋਲ ਸੰਭਾਲੇ ਪਏ ਹੋਏ ਨੇ
Jan ne da hakk vi nahi reha kujh sanu
Haal puchiye taan kehnde ne
“Mar nahi chlle asi”💔..!!
ਜਾਣਨੇ ਦਾ ਹੱਕ ਵੀ ਨਹੀਂ ਰਿਹਾ ਕੁਝ ਸਾਨੂੰ
ਹਾਲ ਪੁੱਛੀਏ ਤਾਂ ਕਹਿੰਦੇ ਨੇ
“ਮਰ ਨਹੀਂ ਚੱਲੇ ਅਸੀਂ”💔..!!