Teri yaad ondi e sajjna||missing shayari
Teri yaad ondi e sjjna..
jdo asi chnda vll dekhde aan..
Tu mehsus hon lgda e..
Jdo sard di thand vll dekhe aan..
Khol k tera intzar krn lgde aan..
Jdon buhe bnd vll dekhde aan..
Fr holi jhi soch k muskura denne aan..
jdo apni psnd vll dekhde aan..
ਤੇਰੀ ਯਾਦ ਆਉਂਦੀ ਏ ਸੱਜਣਾ ਜਦੋਂ ਅਸੀਂ ਚੰਦ ਵੱਲ ਦੇਖਦੇ ਆਂ
ਤੂੰ ਮਹਿਸੂਸ ਹੋਣ ਲੱਗਦਾ ਏ ਜਦੋ ਸਰਦ ਦੀ ਠੰਡ ਵੱਲ ਦੇਖਦੇ ਆਂ
ਖੋਲ ਕੇ ਤੇਰਾ ਇੰਤਜ਼ਾਰ ਕਰਨ ਲਗਦੇ ਆਂ ਜਦੋਂ ਬੂਹੇ ਬੰਦ ਵੱਲ ਦੇਖਦੇ ਆਂ..
ਫਿਰ ਹੌਲੀ ਜਹੀ ਸੋਚ ਕੇ ਮੁਸਕੁਰਾ ਦੇਂਨੇ ਆਂ ਜਦੋਂ ਆਪਣੀ ਪਸੰਦ ਵੱਲ ਦੇਖਦੇ ਆਂ..