Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
True lines || punjabi ghaint status
Gall mooh te kehan vala hmesha taahnebaz nhi hunda
Mazboori sahwein rakhan vala bahanebaaaz nhi hunda
Chup rehan vala zroori khafa khafa nhi hunda
Chad jaan vala hmesha bewafa nhi hunda..!!
ਗੱਲ ਮੂੰਹ ਤੇ ਕਹਿਣ ਵਾਲਾ ਹਮੇਸ਼ਾ ਤਾਹਨੇਬਾਜ਼ ਨਹੀਂ ਹੁੰਦਾ
ਮਜ਼ਬੂਰੀ ਸਾਹਵੇਂ ਰੱਖਣ ਵਾਲਾ ਬਹਾਨੇਬਾਜ਼ ਨਹੀਂ ਹੁੰਦਾ
ਚੁੱਪ ਰਹਿਣ ਵਾਲਾ ਜ਼ਰੂਰੀ ਖਫ਼ਾ ਖਫ਼ਾ ਨਹੀਂ ਹੁੰਦਾ
ਛੱਡ ਜਾਣ ਵਾਲਾ ਹਮੇਸ਼ਾ ਬੇਵਫ਼ਾ ਨਹੀਂ ਹੁੰਦਾ..!!