Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Reh na howe || Punjabi love status
Vichoda ki pya palle jhalleyan de sade
Seh tuhathon vi na howe
Seh sathon vi na howe..!!
Chain udde ne dhur ton ikalleyan de sade
Reh tuhathon vi na howe
Reh sathon vi na howe..!!
ਵਿਛੋੜਾ ਕੀ ਪਿਆ ਪੱਲੇ ਝੱਲਿਆਂ ਦੇ ਸਾਡੇ
ਸਹਿ ਤੁਹਾਥੋਂ ਵੀ ਨਾ ਹੋਵੇ
ਸਹਿ ਸਾਥੋਂ ਵੀ ਨਾ ਹੋਵੇ..!!
ਚੈਨ ਉੱਡੇ ਨੇ ਧੁਰ ਤੋਂ ਇਕੱਲਿਆਂ ਦੇ ਸਾਡੇ
ਰਹਿ ਤੁਹਾਥੋਂ ਵੀ ਨਾ ਹੋਵੇ
ਰਹਿ ਸਾਥੋਂ ਵੀ ਨਾ ਹੋਵੇ..!!
Punjabi love shayari || ghaint status
Pyar😍 howe taan gall vasson bahr ho jawe🙈
Ishq ambran 😇ch dil❤️ eh udaar ho jawe🤗..!!
Dise sajjna 😍ch noor rabbi akhiyan nu🙈
Taan hi apna💘 aap vi ohton vaar ho jawe😘..!!
ਪਿਆਰ😍 ਹੋਵੇ ਤਾਂ ਗੱਲ ਵੱਸੋਂ ਬਾਹਰ ਹੋ ਜਾਵੇ🙈
ਇਸ਼ਕ ਅੰਬਰਾਂ😇 ‘ਚ ਦਿਲ❤️ ਇਹ ਉਡਾਰ ਹੋ ਜਾਵੇ🤗..!!
ਦਿਸੇ ਸੱਜਣਾ😍 ‘ਚ ਨੂਰ ਰੱਬੀ ਅੱਖੀਆਂ ਨੂੰ🙈
ਤਾਂ ਹੀ ਆਪਣਾ 💘ਆਪ ਵੀ ਉਹਤੋਂ ਵਾਰ ਹੋ ਜਾਵੇ😘..!!