dil
Dil status, toota dil, zakhmi dil, tadpta dil, pyar me pgal dil shayari status. Its all about Dil shayari
Tu judeya e rooh naal || punjabi status
Tu dard asi dukhde hirde haan
Tu hasa e te hassde chehre haan asi..!!
Tu judeya e naal na soch doori da
Tere haan sajjna ve tere haan asi..!!
ਤੂੰ ਦਰਦ ਅਸੀਂ ਦੁਖਦੇ ਹਿਰਦੇ ਹਾਂ
ਤੂੰ ਹਾਸਾ ਏ ਤੇ ਹੱਸਦੇ ਚਿਹਰੇ ਹਾਂ ਅਸੀਂ..!!
ਤੂੰ ਜੁੜਿਆ ਏ ਨਾਲ ਨਾ ਸੋਚ ਦੂਰੀ ਦਾ
ਤੇਰੇ ਹਾਂ ਸੱਜਣਾ ਵੇ ਤੇਰੇ ਹਾਂ ਅਸੀਂ..!!
DIL te satta || punjabi sad heart broken shayari
Jad dil di sun ke dil di kiti
dil te galla taa lagniyaa hi si
jad bina soche samjhe pyaar kita aitbaar kita
fir dil te satta taa vajniyaa hi si
ਜਦ ਦਿਲ💝ਦੀ ਸੁਣ ਕੇ ਦਿਲ ਦੀ ਕੀਤੀ..
ਦਿਲ ਤੇ ਗੱਲਾਂ ਤਾਂ ਲੱਗਣੀਆ ਹੀ ਸੀ💔..
ਜਦ ਬਿਨਾਂ ਸੋਚੇ ਸਮਝੇ ਪਿਆਰ🥀ਕੀਤਾ ਇਤਬਾਰ ਕੀਤਾ..
ਫਿਰ ਦਿਲ ਤੇ ਸੱਟਾ ਤਾਂ ਵੱਜਣੀਆ ਹੀ ਸੀ💔..