Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Tu Dil Vartda Reha || 2 lines Status

asin dil vartde rahe
tu dimag vartda reha

ਅਸੀਂ ਦਿਲ ਵਰਤਦੇ ਰਹੇ
ਤੂੰ ਦਿਮਾਗ ਵਰਤਦਾ ਰਿਹਾ

JAD DIL LA BAITHA || Vaadia Status

Manzil tan appe naraz hauni c
jad dil la baitha me
ajhnabi raawan naal

ਮੰਜ਼ਿਲ ਤਾਂ ਆਪੇ ਨਾਰਾਜ਼ ਹੋਣੀ ਸੀ
ਜਦ ਦਿਲ ਲਾ ਬੈਠਾਂ ਮੈਂ
ਅਜਨਬੀ ਰਾਵਾਂ ਨਾਲ

MERE DIL NU PIYARE || Sad Lines Status

nadi de kinare
te dujhe chann te taree
tere jaan ton baad
hun ehi mere dil nu piyare

ਨਦੀ ਦੇ ਕਿਨਾਰੇ
ਤੇ ਦੂਜੇ ਚੰਨ ਤੇ ਤਾਰੇ
ਤੇਰੇ ਤੋਂ ਬਾਅਦ
ਹੁਣ ਏਹੀ ਮੇਰੇ ਦਿਲ ਨੂੰ ਪਿਆਰੇ

DIL TE LIKHIYEA JO || Never faded love status

dil te likhiyaa jo ohda naam, oh kade nio mitnaa
jind muk jawegi ik din, ho javegi sawah
par vekhi tu, tera naam nio mitna

ਦਿਲ ਤੇ ਲਿਖਿਆ ਜੋ ਉਹਦਾ ਨਾਮ, ਉਹ ਕਦੇ ਨਿਓ ਮਿਟਣਾ
ਜਿੰਦ ਮੁਕਜਾਵੇਗੀ ਇਕ ਦਿਨ, ਹੋ ਜਾਵੇਗੀ ਸਵਾਹ
ਪਰ ਵੇਖੀ ਤੂੰ, ਤੇਰੇ ਨਾਮ ਨਿਓ ਮਿਟਣਾ

AWE NAI JAGDA KOI RAATAN NU || Sad Punjabi Status

Awe nai koi jagda raata nu
parda roohi kitaban nu
koi satt tan laghi e tainu zaroor dila

ਐਂਵੇਂ ਨਈ ਕੋਈ ਜਾਗਦਾ ਰਾਤਾਂ ਨੂੰ
ਪੜਦਾ ਕੋਈ ਰੂਹੀ ਕਿਤਾਬਾਂ ਨੂੰ
ਕੋਈ ਸੱਟ ਤਾਂ ਲੱਗੀ ਏ ਤੈਨੂੰ ਜ਼ਰੂਰ ਦਿਲਾ

DIL MERA TUTTNA || CRY PUNJABI STATUS

Mar me v jaana
jeo taithon v ni hauna
dil mera tuttna
vekhi, akhaan teriyaan ne v rauna

ਮਰ ਮੈਂ ਵੀ ਜਾਣਾ
ਜਿਓਂ ਤੈਥੋਂ ਵੀ ਨੀ ਹੋਣਾ
ਦਿਲ ਮੇਰਾ ਟੁੱਟਣਾ
ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ

TAINU HI CHAHUNDA || Very sad Punjabi status

Dil masoom jeha dil rat raunda aa
sirf te sirf tainu chahunda aa

ਦਿਲ ਮਾਸੂਮ ਜਿਹਾ ਦਿਨ ਰਾਤ ਰੋਂਦਾ ਆ
ਸਿਰਫ ਤੇ ਸਿਰਫ ਤੈਨੂੰ ਚਾਹੁੰਦਾ ਆ

YAAD AAI OH MARJAANI || Yaad Punjabi Status

Ajh phir aaye ne kalje ch haul
te akhiyaan vich pani
kale baithiyaan nu jadon yaad aayi o marzaani

ਅੱਜ ਫਿਰ ਆਏ ਨੇ ਕਾਲਜੇ ‘ਚ ਹੌਲ
ਤੇ ਅੱਖੀਆਂ ਵਿੱਚ ਪਾਣੀ
ਕੱਲੇ ਬੈਠਿਆਂ ਨੂੰ ਜਦੋਂ ਯਾਦ ਆਈ ਓਹ ਮਰਜਾਣੀ