Biteyaa samah mudh ke nahi aunda || true and sad shayari
ਬਿਤਿਆ ਸਮਾਂ ਨਹੀਂ ਆਉਂਦਾ ਮੁਡ਼ ਕੇ
ਨਹੀਂ ਆਉਂਦਾ ਐ ਜਿੰਦਗੀ ਦੀ ਰਾਹ ਤੇ ਛੁਟੀਆਂ ਯਾਰ
ਕਦਰ ਜੇ ਹੋਵੇ ਕਰਨੀ ਤਾਂ ਕਰੋਂ ਸਮੇਂ ਨਾਲ
ਕੱਚੀ ਡੋਰ ਐਹ ਜ਼ਿੰਦਗੀ ਦੀ ਅਥੂਰਾ ਰਹੀ ਸਕਦਾ ਐ ਪਿਆਰ
ਵਕ਼ਤ ਕਿਨੀਂ ਵਾਰ ਵੀ ਬਦਲੇ ਬਦਲੇ ਨਾ ਪਿਆਰ
ਯਾਰ ਨੂੰ ਦਿਲ ਚ ਰਖਦੇ ਤਾਂ ਕਰਦੇ ਆ ਇਜ਼ਹਾਰ
ਇਸ਼ਕ ਜੇ ਹੋਵੇ ਤਾਂ ਹੋਵੇ ਇਦਾਂ ਦਾ ਸਰਦਾ ਨਾ ਹੋਵੇ ਜ਼ਿਨੀ ਵੀ ਹੋਵੇ ਤਕਰਾਰ
ਏਹਨੂੰ ਹੀ ਤਾਂ ਕਹਿੰਦੇ ਹਾਂ ਕਹਿੰਦੇ ਕਮਲਾ ਪਿਆਰ
ਕਦਰ ਜੇ ਹੋਵੇ ਕਰਨੀ ਤਾਂ ਕਰੋਂ ਸਮੇਂ ਨਾਲ
ਕੱਚੀ ਡੋਰ ਐਹ ਜ਼ਿੰਦਗੀ ਦੀ ਅਥੂਰਾ ਰਹੀ ਸਕਦਾ ਐ ਪਿਆਰ
—ਗੁਰੂ ਗਾਬਾ