Visit moneylok.com to learn about money
Oh mere naal e inj judeya
Roohan wala hani jiwe..!!
Mein kise thehre kinare jeha
Te oh dareyawi pani jiwe..!!
ਉਹ ਮੇਰੇ ਨਾਲ ਏ ਇੰਝ ਜੁਡ਼ਿਆ
ਰੂਹਾਂ ਵਾਲਾ ਹਾਣੀ ਜਿਵੇਂ..!!
ਮੈਂ ਕਿਸੇ ਠਹਿਰੇ ਕਿਨਾਰੇ ਜਿਹਾ
ਤੇ ਉਹ ਦਰਿਆਵੀ ਪਾਣੀ ਜਿਵੇਂ..!!
Tere naina de samundar ch
dil mera gote khaanda reha
nazdeek si kinara fir v
jaan bujh dub jaanda reha
ਤੇਰੇ ਨੈਣਾ ਦੇ ਸਮੁੰਦਰ ‘ਚ
ਦਿਲ ਮੇਰਾ ਗੋਤੇ ਖਾਂਦਾ ਰਿਹਾ
ਨਜਦੀਕ ਸੀ ਕਿਨਾਰਾ ਫਿਰ ਵੀ,,
ਜਾਣ ਬੁੱਝ ਡੁੱਬ ਜਾਂਦਾ ਰਿਹਾ
Tu oh smandar hai
jisda
koi kinara ni
te me
us smandar di
oh bedhi
jisda koi sahara ni ..
ਤੂੰ ਉਹ ਸਮੰਦਰ ਹੈਂ
ਜਿਸਦਾ
ਕੋਈ ਕਿਨਾਰਾ ਨੀਂ,
ਤੇ ਮੈਂ
ਉਸ ਸਮੰਦਰ ਦੀ
ਉਹ ਬੇੜੀ
ਜਿਸਦਾ
ਕੋਈ ਸਹਾਰਾ ਨੀਂ….😞