Now earn money by posting shayari details
Ik kudi vekhn di niyaani e
umar ton vadhke siyaani e
gusa upro upro kardi
par ijjat pyaar dilo kardi
ਇੱਕ ਕੁੜੀ ਵੇਖਣ ਦੀ ਨਿਆਣੀ ਏਂ,
ਉਮਰ ਤੋਂ ਵੱਧਕੇ ਸਿਆਣੀ ਏ।
ਗੁਸਾ ਉਪਰੋਂ ਉਪਰੋਂ ਕਰਦੀ,
ਪਰ ਇੱਜ਼ਤ ਪਿਆਰ ਦਿਲੋਂ ਕਰਦੀ ਏ
Khabran lai leya kar sajjna
Khaure dil Eda hi thar jawe❤️..!!
Sohal fullan jehi kudi kite
Intezaar tere ch na mar jawe🙈..!!
ਖਬਰਾਂ ਲੈ ਲਿਆ ਕਰ ਸੱਜਣਾ
ਖੌਰੇ ਦਿਲ ਏਦਾਂ ਹੀ ਠਰ ਜਾਵੇ❤️..!!
ਸੋਹਲ ਫੁੱਲਾਂ ਜਿਹੀ ਕੁੜੀ ਕਿਤੇ
ਇੰਤਜ਼ਾਰ ਤੇਰੇ ‘ਚ ਨਾ ਮਰ ਜਾਵੇ🙈..!!