Skip to content

Mother

Meri maa❤️ || mother love status

Tenu kiwe bhulawa ‘maa’ mein tere karke aa,,
Sab rishte jhuthe ne ek sacha rishta Tera ‘maa’,,
Ajjkal har riste ch wadh gya swarth,,
Ikk tera rista nirswarth meri ‘maa’…❤️

ਤੈਨੂੰ ਕਿਵੇਂ ਭੁਲਾਵਾਂ ‘ਮਾਂ’ ਮੈਂ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ ‘ਮਾਂ’„
ਅੱਜਕਲ੍ਹ ਹਰ ਰਿਸ਼ਤੇ ‘ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ ‘ਮਾਂ’..❤️

Maa 🧿❤️ || punjabi status || mother love

” Jeondi Rahe “Maa” Meri
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ
ਵਿਖਾਉਦੀ ਏ,
ਜਿਉਂਦੀ ਰਹੇ “Maa” ਮੇਰੀ ਜੋ Chuni
ਪਾੜ ਕੇ ਮੱਲਮ ਲਾਉਂਦੀ ਏ”🧿❤️

MAA || two line shayari || Punjabi status

Eh dollara di bhukh nhi maa,
Khwahish tere naal Bethan di aa❤️

ਇਹ ਡਾਲਰਾਂ ਦੀ ਭੁਖ ਨਹੀਂ ਮਾਂ,
ਖੁਆਇਸ਼  ਤੇਰੇ ਨਾਲ ਬੈਠਣ ਦੀ ਆ❤️

Meri maa || mother love || Punjabi status

Meri swer bdi sohni hundi aa
Jad rajai cho mooh bahr kadda
Meri maa chaa lai ke khadi hundi aa❤

ਮੇਰੀ ਸਵੇਰ ਸੋਹਣੀ ਬੜੀ ਹੁੰਦੀ ਆ”
ਜਦ ਰਜਾਈ ਚੋ ਮੂੰਹ ਬਾਹਰ ਕੱਢਾ”
ਮੇਰੀ ਮਾਂ ਚਾਹ ਲੈਕੇ ਖੜੀ ਹੁੰਦੀ ਆ।❤️

Bebe meri jindjaan ❣️ || punjabi shayari on bebe

Bebe je tera nam Na likhda
Ta fer das ki likhda🙂💯
Kise ne swal hi aja kita si
“Jindgi ki AA…..”🤔🤔

ਬੇਬੇ ਜੇ ਤੇਰਾ ਨਾਮ ਨਾ ਲਿਖਦਾ
ਤਾ ਫੇਰ ਦਸ ਕੀ ਲਿਖਦਾ✍️
ਕਿਸੇ ਨੇ ਸਵਾਲ ਹੀ ਏਜਾ ਕਿਤਾ ਸੀ
ਜੀਂਦਗੀ ਕੀ ਆ…..❓😏

~~~~ Plbwala®️✓✓✓✓