Naam
Tarasde rahe nain || sad Punjabi shayari
Tarasde rahe nain mere
Tere nain dekhn nu
Kayanat vi jhoothi pai gyi c
Teri mauzudgi dassan nu
Labbeya nahi raah Tera
Pairan Diya pairha chukkn nu
Shayad bani hi nhi Kamal koi
Tera naam mere naam naal likhan nu💔
ਤਰਸ ਦੇ ਰਹੇ ਨੈਨ ਮੇਰੇ
ਤੇਰੇ ਨੈਨ ਦੇਖਣ ਨੂੰ
ਕਾਇਨਾਤ ਵੀ ਝੂਠੀ ਪੈ ਗਈ ਸੀ,
ਤੇਰੀ ਮੌਜੂਦਗੀ ਦੱਸਣ ਨੂੰ
ਲੱਭਿਆ ਨਹੀ ਰਾਹ ਤੇਰਾ
ਪੈਰਾਂ ਦੀਆ ਪੈੜਾ ਚੱਕਣ ਨੂੰ
ਸ਼ਾਇਦ ਬਣੀ ਹੀ ਨਹੀਂ ਕਲਮ ਕੋਈ
ਤੇਰਾ ਨਾਂ ਮੇਰੇ ਨਾਂ ਨਾਲ ਲਿਖਣ ਨੂੰ💔
Zindagi bitauni aa tere naal || true love shayari || Punjabi status
Zindagi de har ikk panne te🎀
Likha mein naam tera goorhi siyahi naal🤗
Tu mere naal rahi parchawein vangu😍
Kujh zindagi Eda bitauni aa tere naal♥
ਜ਼ਿੰਦਗੀ ਦੇ ਹਰ ਇੱਕ ਪੰਨੇ ਤੇ 🎀
ਲਿਖਾਂ ਮੈਂ ਨਾਮ ਤੇਰਾ ਗੂੜ੍ਹੀ ਸਿਆਹੀ ਨਾਲ🤗
ਤੂੰ ਮੇਰੇ ਨਾਲ ਰਹੀਂ ਪਰਛਾਵੇਂ ਵਾਂਗੂੰ😍
ਕੁਝ ਜ਼ਿੰਦਗੀ ਇਦਾਂ ਬਿਤਾਉਣੀ ਆ ਤੇਰੇ ਨਾਲ♥