pyar
pyar punjabi status, love, true love, mohhabat shayari, pyar wale status, cute love punjabi status
zindagi barbaad na karda || sad punjabi shayari
eh ishq mere da das ki si kasoor
das taa sahi sajjna tu kaato si mazboor
je idha hi chhadna c taa
tu mere naal pyaar na karda
changi bhali meri zindagi nu barbaad na karda
ਐਹ ਇਸ਼ਕ ਮੇਰੇ ਦਾ ਦਸ ਕੀ ਸੀ ਕਸੂਰ
ਦਸ ਤਾਂ ਸਹੀ ਸਜਣਾਂ ਤੂੰ ਕਾਤੋ ਸੀ ਮਜਬੂਰ
ਜੇ ਇਦਾਂ ਹੀ ਛੱਡਣਾ ਸੀ ਤਾਂ
ਤੂੰ ਮੇਰੇ ਨਾਲ ਪਿਆਰ ਨਾਂ ਕਰਦਾ ਐਹ
ਚੰਗੀ ਭਲੀ ਮੇਰੀ ਜ਼ਿੰਦਗੀ ਨੂੰ ਬਰਬਾਦ ਨਾ ਕਰਦਾ
—ਗੁਰੂ ਗਾਬਾ 🌷
Kismat ch nhai likhya si || punjabi shayari on pyar
mainu lagda ae
nahi likhiyaa nahi c milna kismat vich teri meri
pyaar sacha pura hona eeh taa sirf khawaaba vich hunda hai
jinni v ardaasa karlo jinna v ro lo rabb agge oh kehdha sunda hai
ਮੈਨੂੰ ਲਗਦਾ ਐ
ਨਹੀਂ ਲਿਖਿਆ ਨਹੀਂ ਸੀ ਮਿਲਨਾ ਕਿਸਮਤ ਵਿੱਚ ਤੇਰੀਂ ਮੇਰੀ
ਪਿਆਰ ਸੱਚਾ ਪੁਰਾ ਹੋਣਾ ਐਹ ਤਾਂ ਸਿਰਫ ਖ਼ਵਾਬਾਂ ਵਿੱਚ ਹੂੰਦਾ ਹੈ
ਜ਼ਿਨੀ ਵੀ ਅਰਦਾਸਾਂ ਕਰਲੋ ਜਿਨ੍ਹਾਂ ਵਿ ਰੋ ਲੋ ਰੱਬ ਅੱਗੇ ਓਹ ਕੇਹੜਾ ਸੁਣਦਾ ਹੈ
—ਗੁਰੂ ਗਾਬਾ 🌷