sad
Khed jazbatan naal || sad Punjabi status || true line shayari
Dilaseyan jeheyan naal evein taleyan na kar..!!
Hnju kise nu de khushiyan tu bhaleya na kar..!!
Pyar nahi e ta Na kar lazmi taa nhi
Khed jazbatan naal dilan nu uchaleya Na kar..!!
ਦਿਲਾਸਿਆਂ ਜਿਹਿਆਂ ਨਾਲ ਐਵੇਂ ਟਾਲਿਆ ਨਾ ਕਰ..!!
ਹੰਝੂ ਕਿਸੇ ਨੂੰ ਦੇ ਖੁਸ਼ੀਆਂ ਤੂੰ ਭਾਲਿਆ ਨਾ ਕਰ..!!
ਪਿਆਰ ਨਹੀਂ ਏ ਤਾਂ ਨਾ ਕਰ ਲਾਜ਼ਮੀ ਤਾਂ ਨਹੀਂ
ਖੇਡ ਜਜ਼ਬਾਤਾਂ ਨਾਲ ਦਿਲਾਂ ਨੂੰ ਉਛਾਲਿਆ ਨਾ ਕਰ..!!
Karazdar rahange us din de || sad Punjabi shayari || Punjabi status
Menu pta e ikk din esa auna e
Jis din mohobbat ne menu Tod Dena e..!!
Par karazdar rahange us din de
Kyunki tod menu onne Allah naal jod Dena e..!!
ਮੈਨੂੰ ਪਤਾ ਏ ਇੱਕ ਦਿਨ ਐਸਾ ਆਉਣਾ ਏ
ਜਿਸ ਦਿਨ ਮੋਹੁੱਬਤ ਨੇ ਮੈਨੂੰ ਤੋੜ ਦੇਣਾ ਏ..!!
ਪਰ ਕਰਜ਼ਦਾਰ ਰਹਾਂਗੇ ਉਸ ਦਿਨ ਦੇ
ਕਿਉਂਕਿ ਤੋੜ ਮੈਨੂੰ ਉਹਨੇ ਅੱਲਾਹ ਨਾਲ ਜੋੜ ਦੇਣਾ ਏ..!!