Skip to content

Sansar

Mehnat || true lines || life punjabi shayari

Mehnat palle safalta, aalas palle haar,
Aakad palle aukda, mithat de sansaar 🙌

ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ,
ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ 🙌

Sacha pyar shayari || best ghaint status

Eh duniya nu mein dass ki karna☺️
Ikko mileya e poore sansar varga😇..!!
Mein frol aayi jagg kayi kar koshisha🤷🏻‍♀️
Menu koi nahio labbha mere yaar warga😘..!!

ਇਹ ਦੁਨੀਆਂ ਨੂੰ ਮੈਂ ਦੱਸ ਕੀ ਕਰਨਾ☺️
ਇੱਕੋ ਮਿਲਿਆ ਏ ਪੂਰੇ ਸੰਸਾਰ ਵਰਗਾ😇..!!
ਮੈਂ ਫਰੋਲ ਆਈਂ ਜੱਗ ਕਈ ਕਰ ਕੋਸ਼ਿਸ਼ਾਂ🤷🏻‍♀️
ਮੈਨੂੰ ਕੋਈ ਨਹੀਂਓ ਲੱਭਾ ਮੇਰੇ ਯਾਰ ਵਰਗਾ😘..!!

Koi dasse ja ke || love status

Bahaar naal ohde❤️
Eh sansaar naal ohde😇
Koi dasse ohnu ja ke🙈
Kinna pyar naal ohde😍..!!

ਬਹਾਰ ਨਾਲ ਉਹਦੇ❤️
ਇਹ ਸੰਸਾਰ ਨਾਲ ਉਹਦੇ😇
ਕੋਈ ਦੱਸੇ ਉਹਨੂੰ ਜਾ ਕੇ🙈
ਕਿੰਨਾ ਪਿਆਰ ਨਾਲ ਉਹਦੇ😍..!!