Skip to content

talaash

Mere jeha || Punjabi status || sad but true shayari

Mein dekhi teri duniya rabba
Bahla sau ethe koi dilda nhi..!!
Mein jhalli talash kra jhlleya di
Menu mere jeha koi milda nhi..!!

ਮੈਂ ਦੇਖੀ ਤੇਰੀ ਦੁਨੀਆਂ ਰੱਬਾ
ਬਾਹਲਾ ਸਾਊ ਇੱਥੇ ਕੋਈ ਦਿਲ ਦਾ ਨਹੀਂ..!!
ਮੈਂ ਝੱਲੀ ਤਲਾਸ਼ ਕਰਾਂ ਝੱਲਿਆਂ ਦੀ
ਮੈਨੂੰ ਮੇਰੇ ਜਿਹਾ ਕੋਈ ਮਿਲਦਾ ਨਹੀਂ..!!

Sohne chehre || two line shayari || Punjabi status

Sajjna sohne chehre de ashiq taan bhut honge,
Par talash ohdi kri jo khrab chehre nu vi chumme 😇

ਸੱਜਣਾ ਸੋਹਣੇ ਚਿਹਰੇ ਦੇ ਆਸ਼ਿਕ ਤਾਂ ਬਹੁਤ ਹੋਣਗੇ,
ਪਰ ਤਲਾਸ਼ ਓਹਦੀ ਕਰੀ ਜੋ ਖਰਾਬ ਚਿਹਰੇ ਨੂੰ ਵੀ ਚੁੰਮੇ😇

Heereyan di talash || two line shayari

Heereyan di talash vich nikle hoyiye
Taan motiyan te nhi dullida 🙌

ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ,
ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..🙌

Dil da saaf || 2 lines punjabi shayari looking for love

Bahute sohne di talaash nahi saanu
bas O chahida jehrraa dil da saaf howe

ਬਹੁਤੇ ਸੋਹਣੇ ਦੀ ਤਲਾਸ਼ ਨਹੀ ਸਾਨੂੰ..
ਬਸ ਓ ਚਾਹੀਦਾ ਜਿਹੜਾ ਦਿਲ💞 ਦਾ ਸਾਫ ਹੋਵੇ..

Teri Judai v || 2 lines true love and judaa shayari

Kitho talaash karega ve mere wargi
jo teri judai v sahe te pyaar v kare

ਕਿੱਥੋ ਤਲਾਸ਼ ਕਰੇੇਗਾ ਵੇ ਮੇਰੇ ਵਰਗੀ
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ❤️ ਵੀ ਕਰੇ