Skip to content

Kinna tainu chaheya ve || Love

ਕਿੰਨਾ ਤੈਨੂੰ ਚਾਹਿਆ ਵੇ
ਤੂੰ ਮੁੱਲ ਨਾ ਕੋਈ ਪਾਇਆ ਵੇ
ਤੇਰੀ ਖੁਸ਼ੀ ਸੀ ਵਿੱਚ ਗੈਰਾਂ ਦੇ
ਪ੍ਰੀਤ ਸਾਡੇ ਹਿੱਸੇ ਰੋਣਾ ਆਇਆ ਵੇ

      ਭਾਈ ਰੂਪਾ

Title: Kinna tainu chaheya ve || Love

Best Punjabi - Hindi Love Poems, Sad Poems, Shayari and English Status


Gam || sad punjabi shayari

Sad punjabi shayari|| gam shayari || ਜੇਲ ਗ਼ਮਾਂ ਦੀ ਅੱਸੀ ਤਾ ਕੱਟ ਰਹੇ ਹਾਂ
ਦਿਨ ਜ਼ਿੰਦਗੀ ਦੇ ਹੋਲੀ ਹੋਲੀ ਘੱਟ ਰਹੇ ਹਾਂਸੱਜਾ ਏ ਪੀੜ ਚੰਦਰੀ ਸੋਖੀ ਨਹੀਂ ਹੰਢਾਉਣੀ
ਇਹ ਜੋ ਦਿਲ ਤੇ ਲੱਗੇ ਫੱਟ ਪਏ ਹਾਂਯਾਦਾਂ ਵਾਲੀ ਪੰਡ ਚੁੱਕੀ ਫਿਰਦੇ ਹਾਂ ਅੱਸੀ ਮੋਢਿਆਂ ਤੇ
ਬੇਸ਼ੱਕ ਖ਼ਵਾਬ ਸਾਰੇ ਦੇ ਸਾਰੇ ਟੁੱਟ ਗਏ ਹਾਂਹੁਣ ਤਾ ਇੰਝ ਲੱਗੇ ਜਿਵੇਂ ਹਾਂ ਅੱਸੀ ਤਾ ਮੌਤ ਦੇ ਨੇੜੇ
"ਜਲੰਧਰੀ" ਦੇ ਵਾਂਗੂ ਹੁਣ ਤਾ ਅੱਸੀ ਵੀ ਦਿਨ ਕੱਟ ਰਹੇ ਹਾਂਅੱਸੀ ਵੀ ਦਿਨ ਕੱਟ ਰਹੇ ਹਾਂ ........
ਜੇਲ ਗ਼ਮਾਂ ਦੀ ਅੱਸੀ ਤਾ ਕੱਟ ਰਹੇ ਹਾਂ
ਦਿਨ ਜ਼ਿੰਦਗੀ ਦੇ ਹੋਲੀ ਹੋਲੀ ਘੱਟ ਰਹੇ ਹਾਂ
ਸੱਜਾ ਏ ਪੀੜ ਚੰਦਰੀ ਸੋਖੀ ਨਹੀਂ ਹੰਢਾਉਣੀ
ਇਹ ਜੋ ਦਿਲ ਤੇ ਲੱਗੇ ਫੱਟ ਪਏ ਹਾਂ
ਯਾਦਾਂ ਵਾਲੀ ਪੰਡ ਚੁੱਕੀ ਫਿਰਦੇ ਹਾਂ ਅੱਸੀ ਮੋਢਿਆਂ ਤੇ
ਬੇਸ਼ੱਕ ਖ਼ਵਾਬ ਸਾਰੇ ਦੇ ਸਾਰੇ ਟੁੱਟ ਗਏ ਹਾਂ
ਹੁਣ ਤਾ ਇੰਝ ਲੱਗੇ ਜਿਵੇਂ ਹਾਂ ਅੱਸੀ ਤਾ ਮੌਤ ਦੇ ਨੇੜੇ
“ਜਲੰਧਰੀ” ਦੇ ਵਾਂਗੂ ਹੁਣ ਤਾ ਅੱਸੀ ਵੀ ਦਿਨ ਕੱਟ ਰਹੇ ਹਾਂ
ਅੱਸੀ ਵੀ ਦਿਨ ਕੱਟ ਰਹੇ ਹਾਂ ……..

Title: Gam || sad punjabi shayari


Sada kasoor🤫🤥 || sad but true || Punjabi shayari

Na thoda na jada aa
Asa tenu pyar kita
Ae kasoor sada aa..🤒😬

ਨਾ ਥੋਡਾ ਨਾ ਜ਼ਿਆਦਾ ਆ
ਅਸਾਂ ਤੈਨੂੰ ਪਿਆਰ ਕੀਤਾ
ਏ ਕਸੂਰ ਸਾਡਾ ਆ🤥😪

Title: Sada kasoor🤫🤥 || sad but true || Punjabi shayari