Skip to content

Love Punjabi Shayari

punjabi love shayari in gurmukhi, heart touching punjabi love shayari

Every Person in this world at least once fall in the love with someone. Without love, life is unimaginable. Love makes us happy. We cherish every moment in love.

All Love Punjabi Quotes/Status will be updated under this section.

Kina pyaar 💕 || pyar 2 lines shayari

roke dasaa mainu tera intezaar kinaa e
kade puchhi mere dil nu tere naal pyaar kina e

ਰੋਕੇ ਦੱਸਾਂ ਮੈਨੂੰ ਤੇਰਾ ਇੰਤਜ਼ਾਰ ਕਿੰਨਾ ਏ
ਕਦੇ ਪੁੱਛੀਂ ਮੇਰੇ ਦਿਲ ਨੂੰ ਤੇਰੇ ਨਾਲ ਪਿਆਰ ਕਿੰਨਾ ਏ

💕💕💕

Tu meri,M tera || true love shayari

Dill Tere Naal Laya Sajna
Hor koi vich vichaale aa ni skda
Tu na todi vishvaas mera,
Tenu koi mere to Durr ljaa ni skda

ਦਿਲ ਤੇਰੇ ਨਾਲ ਲਾਇਆ ਸਜਣਾਂ
ਹੋਰ ਕੋਈ ਵਿੱਚ ਵਿਚਾਲੇ ਆ ਨੀ ਸਕਦਾ
ਤੂੰ ਨਾ ਤੋੜੀ ਵਿਸ਼ਵਾਸ ਮੇਰਾ
ਤੈਨੂੰ ਕੋਈ ਮੇਰੇ ਤੋਂ ਦੂਰ ਲਜਾ ਨੀ ਸਕਦਾ

Asi gharo Gareeb || 2 lines best shayari punjabi status

Asi gharo gareeb ho sakde aa
par dil to nahi

ਅਸੀ ਘਰੋ ਗਰੀਬ ਹੋ ਸਕਦੇ ਆ..
ਪਰ ਦਿਲ ਤੋਂ ਨਹੀਂ..❤️

ਹਰਸ✍️

Kise mulaakaat nalo ghat nahi || 2 lines pyar shayari

din ch ik vaari teri deed ho jaani
kise mulakaat naalo ghat nahi hundi

ਦਿਨ ਚ ਇਕ ਵਾਰੀ ਤੇਰੀ ਦੀਦ ਹੋ ਜਾਣੀਂ,
ਕਿਸੇ ਮੁਲਾਕਾਤ ਨਾਲੋਂ ਘੱਟ ਨਹੀ ਹੁੰਦੀ..