Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
Dard bhari punjbai shayari || kehrra peer manawa
Pakhdhe de wangu chubdi teri yaad kudhe
has da khed da munda kar gai barbaad kudhe
me luk-luk ke ronda aa
vichodha tera badha hi sataunda aa
tu hi das ja ni me kidhar jawa
tainu bhulaun lai kehdha peer manawa
ਪੱਖੜੇ ਦੇ ਵਾਂਗੂੰ ਚੁਬਦੀ ਤੇਰੀ ਯਾਦ ਕੁੜੇ,
ਹੱਸ ਦਾ ਖੇਡ ਦਾ ਮੁੰਡਾ ਕਰ ਗਈ ਬਰਬਾਦ ਕੁੜੇ.
ਮੇ ਲੁੱਕ – ਲੁੱਕ ਕੇ ਰੋਂਦਾ ਆ,
ਵਿਸ਼ੋੜਾ ਤੇਰਾ ਬੜਾ hi ਸਤਾਉਂਦਾ ਆ.
ਤੂੰ hi ਦਸ ਜਾ ni ਮੈ ਕਿੱਧਰ ਜਾਵਾ,
ਤੈਨੂੰ ਭਲਾਉਣ ਲਈ ਕੇੜ੍ਹਾ ਪੀਰ ਮਣਾਵਾਂ
✍️Anjaan_deep
Saah saare tere naam || true love shayari but sad
Ohnu kinjh dilawa yakeen pyaar mere te
kinjh kalle kale hanju naal tutte khaab mere aa
naam baah te likhiyaa jo mitt chaleyaa e
saah saare de saare laaye naam tere aa
ਉਹਨੂੰ ਕਿੰਝ ਦਿਲਾਵਾ ਯਕੀਨ ਪਿਆਰ ਮੇਰੇ ਤੇ
ਕਿੰੰਝ ਕੱਲੇ ਕੱਲੇ ਹੰਝੂ ਨਾਲ ਟੁੱਟੇ ਖ਼ਾਬ ਮੇਰੇ ਆ
ਨਾਮ ਬਾਂਹ ਤੇ ਲਿੱਖਿਆ ਜੋ ਮਿੱਟ ਚੱਲਿਆ ਏ
ਸਾਹ ਸਾਰੇ ਦੇ ਸਾਰੇ ਲਾਏ ਨਾਮ ਤੇਰੇ ਆ