Punjabi Status
Punjabi status, ਪੰਜਾਬੀ ਸਟੇਟਸ, best punjabi status, two line punjabi status, punjabi status for whatsapp, latest punjabi status, dard punjabi status in gurmukhi, very sad punjabi status.
Latest Punjabi sad love shayari will be updated under this section. You can find here all the latest Sad Punjabi Shayari in Gurmukhi and English script. You can comment, Like, and share these latest Punjabi status with your friends.
Tere lehenga || tera aashaq || punjab sad shayari
Tere laal sooha paaeya lehnga vekheyaa
dar gya c othe me mainu me ni si dekheyaa
raunda vilakda aaeyaa si ghar aapne
sahmne pyaa taa apna janaza vekheyaa
aa ek desi lok matha kehnde
ehde warga koi aashaq nahi vekhiyaa
ਤੇਰੇ ਲਾਲ ਸੂਹਾ ਪਾਇਆ ਲਹਿੰਗਾ ਵੇਖਿਆ,,
ਡਰ ਗਿਆ ਸੀ ਉਥੇ ਮੈਂ ਮੈਂਨੂੰ ਮੈਂ ਨੀ ਸੀ ਦੇਖਿਆ ।।
ਰੋਂਦਾ ਵਿਲਕਦਾ ਆਇਆ ਸੀ ਘਰ ਆਪਣੇ,,
ਸਾਹਮਣੇ ਪਿਆ ਤਾਂ ਆਪਣਾ ਜਨਾਜਾ ਵੇਖਿਆ ।।
ਆ ਏਕ ਦੇਸੀ ਲੋਕ ਮੱਥਾ ਕਹਿੰਦੇ ,,
ਇਹਦੇ ਵਰਗਾ ਕੋਈ ਆਸ਼ਕ ਨਹੀਂ ਵੇਖਿਆ ।।
zindagi || Ghaint Punjabi shayari || life status
Fer oh tareyan di shaa
Fer use chand naal pyar
Fer hawawan nu gale Laguna
Fer ton oh kudrat naal gallan karniya
Lagda dubara zindagi jiona sikh rahe haan❤️..!!
ਫਿਰ ਉਹ ਤਾਰਿਆਂ ਦੀ ਛਾਂ
ਫਿਰ ਉਸੇ ਚੰਦ ਨਾਲ ਪਿਆਰ
ਫਿਰ ਹਵਾਵਾਂ ਨੂੰ ਗਲੇ ਲਗਾਉਣਾ
ਫਿਰ ਤੋਂ ਉਹ ਕੁਦਰਤ ਨਾਲ ਗੱਲਾਂ ਕਰਨੀਆਂ
ਲੱਗਦਾ ਦੁਬਾਰਾ ਜ਼ਿੰਦਗੀ ਜਿਉਣਾ ਸਿੱਖ ਰਹੇ ਹਾਂ❤️..!!