Skip to content

Shehar tere vich shayar || Shayari from heart

Shehar tere vich shayar ghumda,
Ghumda bann akhar,

Shayad kidre diss jaawe,
Dua karyo bann fakar…..

Title: Shehar tere vich shayar || Shayari from heart

Best Punjabi - Hindi Love Poems, Sad Poems, Shayari and English Status


Palla fadh || true love shayari || Punjabi status

Palla fadh ke dil vich jad le ve
Tere hizran ch ruli zindgani nu..!!
Kumlai fire aa sambh ta sahi
Tere ishq ch hoyi deewani nu❤️..!!

ਪੱਲਾ ਫੜ੍ਹ ਕੇ ਦਿਲ ਵਿਚ ਜੜ੍ਹ ਲੈ ਵੇ
ਤੇਰੇ ਹਿਜਰਾਂ ‘ਚ ਰੁਲੀ ਜ਼ਿੰਦਗਾਨੀ ਨੂੰ..!!
ਕੁਮਲਾਈ ਫਿਰੇ ਆ ਸਾਂਭ ਤਾਂ ਸਹੀ
ਤੇਰੇ ਇਸ਼ਕ ‘ਚ ਹੋਈ ਦੀਵਾਨੀ ਨੂੰ❤️..!!

Title: Palla fadh || true love shayari || Punjabi status


ਪੀੜ ਦਿਲ ਦੀ

ਹਾਏ ਰੱਬਾ ਮੈਂ ਕੀ ਕਰਾਂ ,
ਮੇਰਾ ਯਾਰ ਛੁੱਟ ਰਿਹਾ ਏ, ਮੈਂ ਕਿਵੇਂ ਜਰਾ
ਮੈਥੋਂ ਝੱਲੀ ਨੀ ਜਾ ਰਹੀ, ਇਹ ਪੀੜ ਦਿਲ ਦੀ
ਦੱਸ ਇਸ਼ਕ ਦੇ ਮਰੀਜਾਂ ਨੂੰ, ਦਵਾ ਕਿਉੰ ਨੀ ਮਿਲਦੀ।।

Title: ਪੀੜ ਦਿਲ ਦੀ