Best Punjabi - Hindi Love Poems, Sad Poems, Shayari and English Status
Kol ho ke || love shayari || Punjabi status
Es janam nahi kise hor janam sahi😇
Kol ho ke..na door❤️
Asi milange zaroor😘..!!
ਇਸ ਜਨਮ ਨਹੀਂ ਕਿਸੇ ਹੋਰ ਜਨਮ ਸਹੀ😇
ਕੋਲ ਹੋ ਕੇ..ਨਾ ਦੂਰ❤️
ਅਸੀਂ ਮਿਲਾਂਗੇ ਜ਼ਰੂਰ😘..!!
Title: Kol ho ke || love shayari || Punjabi status
Kon Jaanda Kise De Darda Nu || sad but true || sad in love shayari
Kon Jaanda Kise De Darda Nu,
Eh Duniya Dhokebaaz e Sari,
Sab Lut Ke Tur Jande,
Aaj Kal Kon Nibhave Yaari,
Is Ishq Da Shauk Hunda Dil Todna,
Aaj Meri Te Kal Kise Hor Di Vari💔
ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ💔