Skip to content

Sohne hon da garoor || punjabi shayari

TU ehna majboor kahto ho gya
zindagi bhar saath rehn diyaa galaa karda si
hun dil tera kathor kahto ho gya
umraa diyaa sajaa paaeyaa karda si
te ajh fir door kahto ho gya
lagda bhul gya e wadeyaa nu
taahi tainu ajh tere sohne hon da garoor ho gya

ਤੂੰ ਇਹਨਾ ਮਜਬੂਰ ਕਾਹਤੋ ਹੋਗਿਆ
ਜਿੰਦਗੀ ਭਰ ਸਾਥ ਰਹਿਣ ਦਿਆਂ ਗਲਾਂ ਕਰਦਾ ਸੀ
ਹੁਣ ਦਿਲ ਤੇਰਾ ਕਠੋਰ ਕਾਹਤੋ ਹੋਗਿਆ
ਉਮਰਾਂ ਦਿਆਂ ਸਾਜ਼ਾਂ ਪਾਇਆ ਕਰਦਾ ਸੀ
ਤੇ ਅੱਜ ਫਿਰ ਦੂਰ ਕਾਹਤੋ ਹੋਗਿਆ
ਲਗਦਾ ਭੁੱਲ ਗਿਆ ਏ ਵਾਦਿਆ ਨੂੰ
ਤਾਹੀਂ ਤੈਨੂੰ ਅੱਜ ਤੇਰੇ ਸੋਹਣੇ ਹੋਣ ਦਾ ਗਰੂਰ ਹੋਗਿਆ

Title: Sohne hon da garoor || punjabi shayari

Best Punjabi - Hindi Love Poems, Sad Poems, Shayari and English Status


ISHQ DE RAAH BADE

ਇਸ਼ਕ ਦੇ ਰਾਹ ਬੜੇ ਅਵੱਲੇ ਨੇ
ਇਥੇ ਦੀਵੇ ਹੰਝਆਂ ਦੇ ਬਾਲੇ ਜਾਂਦੇ ਨੇ
ਤੇ ਅੱਗ ਦਿਲ ਦੀਆਂ ਵੱਟੀਆਂ ਤੇ ਲਾਈ ਜਾਂਦੀ ਹੈ

ishq de raah bade awale ne
ithe diwe hanjuaan de baale jande ne
te aag dil diyaan vaatiyaan te lai jaandi hai

Title: ISHQ DE RAAH BADE


Truth life Punjabi shayari || Ajh da sach

Jehrra dilo karda uhnu pata ni kahton pairaan ch rolde ne loki
jeonde jagde da taan sala koi dil ni farolda
marn ton baad pata ni swaah kahton farolde ne loki

ਜਿਹੜਾ ਦਿਲੋਂ ਕਰਦਾ ਉਹਨੂੰ ਪਤਾ ਨੀ ਕਾਹਤੋਂ ਪੈਰਾਂ ਚ ਰੋਲਦੇ ਨੇ ਲੋਕੀ
ਜਿਉਂਦੇ ਜਾਗਦੇ ਦਾ ਤਾਂ ਸਾਲਾ ਕੋਈ ਦਿਲ ਨੀ ਫਰੋਲਦਾ
ਮਰਨ ਤੋਂ ਬਾਅਦ ਪਤਾ ਨੀ ਸਵਾਹ ਕਾਹਤੋਂ ਫਰੋਲਦੇ ਨੇ ਲੋਕੀ।… 

Title: Truth life Punjabi shayari || Ajh da sach