Best Punjabi - Hindi Love Poems, Sad Poems, Shayari and English Status
Raaj lukaavi || punjabi best shayari
ਬਿਤਿਆ ਕਲ ਆਜ ਤੇ ਹਾਵੀ
ਦਿਲ ਦੀ ਗੱਲ ਕਿਸੇ ਨੂੰ ਨਾ ਬਤਾਵੀ
ਸੱਪਾਂ ਤੋਂ ਜ਼ਿਆਦਾ ਜੇਹਰ ਲੋਕਾਂ ਚ
ਏਣਾ ਤੋਂ ਹਰ ਰਾਜ ਲੁਕਾਵੀ
Beetiya kal aaj te havi
Dil di gall kise nu na batavi
Sapa to jiyada jehar loka ch
Ena to har raaj lukavi
—ਗੁਰੂ ਗਾਬਾ
Title: Raaj lukaavi || punjabi best shayari
Love Punjabi status || ghaint shayari
Lakhan duniyan 🌎te chehre ve👤
Sukun 😇bas tenu dekh👀 mile
Rabb🙇🏻♀️ dise vich tere ve😍..!!
ਲੱਖਾਂ ਦੁਨੀਆਂ🌎 ‘ਤੇ ਚਿਹਰੇ ਵੇ👤
ਸੁਕੂਨ😇 ਬਸ ਤੈਨੂੰ ਦੇਖ 👀ਮਿਲੇ
ਰੱਬ🙇🏻♀️ ਦਿਸੇ ਵਿੱਚ ਤੇਰੇ ਵੇ😍..!!
