Light up the night, wild one. Your smile is going to save someone’s life.✨
Light up the night, wild one. Your smile is going to save someone’s life.✨
Je hor wangu saanu v tere paise naal pyaar hunda
taa hun nu kado de lutt ke khaa jande
par saanu taa pyaar e teri rooh naal aa sajjna
taahi os rabb ton bas teri hi khair mangde aa
ਜੇ ਹੋਰ ਵਾਂਗੂੰ ਸਾਨੂੰ ਵੀ ਤੇਰੇ ਪੈਸੇ ਨਾਲ ਪਿਆਰ ਹੁੰਦਾ
ਤਾਂ ਹੁਣ ਨੂੰ ਕਦੋਂ ਦੇ ਲੁੱਟ ਕੇ ਖਾ ਜਾਂਦੇ…
ਪਰ… ਸਾਨੂੰ ਤਾਂ ਪਿਆਰ ਈ ਤੇਰੀ ਰੂਹ ਨਾਲ ਆ ਸੱਜਣਾ
ਤਾਹੀਂ ਓਸ ਰੱਬ ਤੋਂ ਬਸ ਤੇਰੀ ਹੀ ਖੈਰ ਮੰਗਦੇ ਆ♥️♥️
Takk ke tenu rabb da deedar ho janda c…
Mein jinni vaar tenu dekhda c, onni vaar pyar ho janda c..❤
ਤੱਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਸੀ…
ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ, ਓਨੀ ਵਾਰ ਪਿਆਰ ਹੋ ਜਾਂਦਾ ਸੀ❤