
tavi dosti sohni misaal bnaayi jande
bas alvidaa kehnde savere raatan nu
te aapne rishte nu hasske nibhayi jande

Bhuti lod nhi dilaseyan di rehan de o yara
Seh lawange ishq ch mili hoyi haar nu..!!
Le mann leya k tenu koi chahat nhi sadi
Asi sambhalange apne ikk tarfe pyar nu..!!
ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ
ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!
ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ
ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!
kujh likhe sirnaawe paateya te, kujh chitthiya sanbh ke
le ke baith jaana bukal ‘ch teri tang de
vich teri taang de
ਕੁਝ ਲਿਖੇ ਸਿਰਨਾਵੇਂ ਪੱਤਿਆਂ ਤੇ, ਕੁਝ ਚਿੱਠੀਆਂ ਸਾਂਭ ਕੇ
ਲੈ ਕੇ ਬੈਠ ਜਾਨਾ ਬੁੱਕਲ’ਚ ਵਿਚ ਤੇਰੀ ਤਾਂਗ ਦੇ
ਵਿੱਚ ਤੇਰੀ ਤਾਂਗ ਦੇ