Skip to content

Sukoon✨ || milange tareya de os Paar || punjabi ghaint shayari




Best Punjabi - Hindi Love Poems, Sad Poems, Shayari and English Status


Door da ishq || punjabi shayari

har ik bol te tera naa nikalda ae
tu dil mere ch vas gya
door da ishq taa sahi hi si
me tere kol aake fas gya

ਹਰ ਇੱਕ ਬੋਲ ਤੇ ਤੇਰਾਂ ਨਾਂ ਨਿਕਲਦਾ ਐਂ
ਤੂੰ ਦਿਲ ਮੇਰੇ ਚ ਵਸ ਗਿਆ
ਦੂਰ ਦਾ ਇਸ਼ਕ ਤਾਂ ਸਹੀ ਹੀ ਸੀ
ਮੈਂ ਤੇਰੇ ਕੋਲ ਆਕੇ ਫਸ ਗਿਆ

—ਗੁਰੂ ਗਾਬਾ 🌷

Title: Door da ishq || punjabi shayari


Gunehgaar ho gaye || punjabi shayari

kita si ishq
aise karke asi guneh gaar ho gaye
labhan te naye puraane bekaar hho gaye
eh ishq de raah te idhaa da paayea gaaba
ke asi har ik lai bekaaar ho gaye

ਕਿਤਾ ਸੀ ਇਸ਼ਕ
ਐਸੇ ਕਰਕੇ ਅਸੀਂ ਗੁਨਹੇਗਾਰ ਹੋ ਗਏ
ਲੱਭਣ ਤੇ ਨਏ ਪੁਰਾਣੇ ਬੈਕਾਰ ਹੋ ਗਏ
ਏਹ ਇਸ਼ਕ ਦੇ ਰਾਹ ਤੇ ਇੱਦਾ ਦਾ ਪਾਇਆ ਗਾਬਾ
ਕੇ ਅਸੀਂ ਹਰ ਇਕ ਲਈ ਬੇਕਾਰ ਹੋ ਗਏ

—ਗੁਰੂ ਗਾਬਾ 🌷

Title: Gunehgaar ho gaye || punjabi shayari