Enjoy Every Movement of life!
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!❤️🧿
Sari kayanat nu tere barabar rkha..
Sayad oh ve teri sirat to ghtt sohni Hove..!❤️🧿
Jithe chain na howe sukun na mile❌
Dil nu ese bojh ch na banniye🙏..!!
Jis ch rabb🙇♀️ aa ke khud vaas kare😍
Pyar💓 ohi mukammal manniye😇..!!
ਜਿੱਥੇ ਚੈਨ ਨਾ ਹੋਵੇ ਸੁਕੂਨ ਨਾ ਮਿਲੇ❌
ਦਿਲ ਨੂੰ ਐਸੇ ਬੋਝ ‘ਚ ਨਾ ਬੰਨੀਏ🙏..!!
ਜਿਸ ‘ਚ ਰੱਬ🙇♀️ ਆ ਕੇ ਖੁਦ ਵਾਸ ਕਰੇ😍
ਪਿਆਰ💓 ਓਹੀ ਮੁਕੰਮਲ ਮੰਨੀਏ😇.!!
