Dar lagda e
Tuttan ton
Hnjhuyan de akhiyan chon futtan ton
Tera rabb jeha sath chuttan ton..!!
ਡਰ ਲੱਗਦਾ ਏ
ਟੁੱਟਣ ਤੋਂ
ਹੰਝੂਆਂ ਦੇ ਅੱਖੀਆਂ ‘ਚੋਂ ਫੁੱਟਣ ਤੋਂ
ਤੇਰਾ ਰੱਬ ਜਿਹਾ ਸਾਥ ਛੁੱਟਣ ਤੋਂ..!!
Dar lagda e
Tuttan ton
Hnjhuyan de akhiyan chon futtan ton
Tera rabb jeha sath chuttan ton..!!
ਡਰ ਲੱਗਦਾ ਏ
ਟੁੱਟਣ ਤੋਂ
ਹੰਝੂਆਂ ਦੇ ਅੱਖੀਆਂ ‘ਚੋਂ ਫੁੱਟਣ ਤੋਂ
ਤੇਰਾ ਰੱਬ ਜਿਹਾ ਸਾਥ ਛੁੱਟਣ ਤੋਂ..!!
Halle chalde aa lekhe thodhe fikke
ni rang goodha paa lain de
ni kaaljhe hater de agg lawange
change din aa lain de
ਹਲੇ ਚਲਦੇ ਆ ਲੇਖ ਥੌੜੇ ਫਿੱਕੇ
ਨਿ ਰੰਗ ਗੂੜਾ ਪਾ ਲੈਣ ਦੇ
ਨਿ ਕਾਲਜ਼ੇ Hater ਦੇ ਅੱਗ ਲਾਵਾਂਗੇ
ਚੰਗੇ ਦਿਨ ਆ ਲੈਣ ਦੇ
Jo kadi haqeeqat nahi banne, o kuaab sajaa rahe haa
jis raah koi manzil nahi milni, ose raahi jaa rahe haa
paun di khawaahish nahi, fer v rishta nibha rahe haa
bas ik umeed sahaare din bitaa rahe hai
ਜੋ ਕਦੀ ਹਕੀਕਤ ਨਹੀ ਬਨਣੇ,ਓ ਖੁਆਬ ਸਜਾ ਰਹੇ ਹਾਂ..
ਜਿਸ ਰਾਹ ਕੋਈ ਮੰਜ਼ਿਲ ਨਹੀ ਮਿਲਣੀ,ਓਸੇ ਰਾਹੀਂ ਜਾ ਰਹੇ ਹਾਂ..
ਪਾਉਣ ਦੀ ਖਵਾਹਿਸ਼ ਨਹੀ,ਫੇਰ ਵੀ ਰਿਸ਼ਤਾ ਨਿਭਾ ਰਹੇ ਹਾਂ..
ਬਸ ਇਕ ਉਮੀਦ ਸਹਾਰੇ ਦਿਨ ਬਿਤਾ ਰਹੇ ਹਾਂ..